Closures

ਸਾਵਧਾਨ! 24 ਹਵਾਈ ਅੱਡੇ 14 ਮਈ ਤੱਕ ਬੰਦ, ਦੋ ਦਿਨਾਂ ‘ਚ 228 ਉਡਾਣਾਂ ਰੱਦ

ਸਾਵਧਾਨ! 24 ਹਵਾਈ ਅੱਡੇ 14 ਮਈ ਤੱਕ ਬੰਦ, ਦੋ ਦਿਨਾਂ ‘ਚ 228 ਉਡਾਣਾਂ ਰੱਦ

 ਕੇਂਦਰ ਸਰਕਾਰ ਨੇ ਦੇਸ਼ ਭਰ ਦੇ 24 ਹਵਾਈ ਅੱਡਿਆਂ ਦੇ ਬੰਦ ਹੋਣ ਦੀ ਮਿਆਦ 14 ਮਈ ਤੱਕ ਵਧਾ ਦਿੱਤੀ ਹੈ, ਕਿਉਂਕਿ ਆਪ੍ਰੇਸ਼ਨ ਸਿੰਦੂਰ ਅਤੇ ਪਾਕਿਸਤਾਨੀ ਫੌਜ ਦੁਆਰਾ ਕੀਤੇ ਗਏ ਡਰੋਨ ਹਮਲੇ ਤੋਂ ਬਾਅਦ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਕਾਰ ਤਣਾਅ ਵਧ ਗਿਆ ਹੈ। ਵੀਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ 24 ਹਵਾਈ ਅੱਡੇ 10 ਮਈ ਤੱਕ ਸਿਵਲ ਉਡਾਣ ਸੰਚਾਲਨ ਲਈ ਬੰਦ ਰਹਿਣਗੇ। ਇਸ ਤੋਂ ਇਲਾਵਾ ਚੰਡੀਗੜ੍ਹ, ਸ਼੍ਰੀਨਗਰ, ਅੰਮ੍ਰਿਤਸਰ, ਲੁਧਿਆਣਾ, ਭੁੰਤਰ, ਕਿਸ਼ਨਗੜ੍ਹ, ਪਟਿਆਲਾ, ਸ਼ਿਮਲਾ, ਜੈਸਲਮੇਰ, ਪਠਾਨਕੋਟ, ਜੰਮੂ, ਬੀਕਾਨੇਰ, ਲੇਹ, ਪੋਰਬੰਦਰ ਅਤੇ ਹੋਰ ਸ਼ਹਿਰਾਂ ਵਿੱਚ ਹਵਾਈ ਅੱਡੇ 14 ਮਈ ਤੱਕ ਬੰਦ ਰਹਿਣਗੇ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ…
Read More