Cloud

ਮੀਂਹ-ਹਨ੍ਹੇਰੀ ਦੌਰਾਨ ਡਿੱਗੀ ਬਿਜਲੀ, ਗਈ 58 ਲੋਕਾਂ ਦੀ ਜਾਨ

ਮੀਂਹ-ਹਨ੍ਹੇਰੀ ਦੌਰਾਨ ਡਿੱਗੀ ਬਿਜਲੀ, ਗਈ 58 ਲੋਕਾਂ ਦੀ ਜਾਨ

ਪੰਜਾਬ ਵਿੱਚ ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਗਰਮੀ ਨੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਸਨ। ਬੁੱਧਵਾਰ ਨੂੰ ਨਾਭਾ ਵਿੱਚ ਮੀਂਹ ਤੇ ਗੜ੍ਹੇਮਾਰੀ ਹੋਈ ਤੇ ਰਾਤ ਸਮੇਂ ਪੰਜਾਬ ਦੇ ਬਹੁੱਤੇ ਇਲਾਕਿਆਂ ਅੰਦਰ ਮੀਂਹ ਹਨ੍ਹੇਰੀ ਨੇ ਮੌਸਮ ਵਿੱਚ ਠੰਢਕ ਵਧਾ ਦਿੱਤੀ। ਜਿਸ ਕਾਰਨ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ। ਵੀਰਵਾਰ ਸਵੇਰ ਤੋਂ ਹੀ ਧੂੜ ਭਰੀ ਹਨ੍ਹੇਰੀ ਦੇ ਨਾਲ ਠੰਡੀ-ਠਾਰ ਹਵਾ ਪੰਜਾਬ ਵਿੱਚ ਚੱਲ ਰਹੀ ਹੈ। ਜਿਸ ਨਾਲ ਵੀਰਵਾਰ ਨੂੰ ਵੀ ਤਾਪਮਾਨ ਵਿੱਚ ਕਾਫੀ ਕਮੀ ਵੇਖਣ ਨੂੰ ਮਿਲੀ।  ਉਧਰ ਦੂਜੇ ਪਾਸੇ ਜੇਕਰ ਗੱਲ਼ ਦੇਸ਼ ਦੇ ਦੂਜੇ ਸੂਬਿਆਂ ਦੀ ਕਰੀਏ ਤਾਂ ਜੰਮੂ-ਕਸ਼ਮੀਰ, ਹਿਮਾਚਲ ਤੇ ਪੰਜਾਬ ਤੋਂ ਲੈ ਕੇ ਦਿੱਲੀ, ਬਿਹਾਰ,…
Read More