Coach Stephen Fleming

ਸੀ. ਐੱਸ. ਕੇ. ਹਮੇਸ਼ਾ ਆਪਣੇ ਮਜ਼ਬੂਤ ਪੱਖਾਂ ਅਨੁਸਾਰ ਪਿੱਚ ਤਿਆਰ ਕਰਦੈ

ਸੀ. ਐੱਸ. ਕੇ. ਹਮੇਸ਼ਾ ਆਪਣੇ ਮਜ਼ਬੂਤ ਪੱਖਾਂ ਅਨੁਸਾਰ ਪਿੱਚ ਤਿਆਰ ਕਰਦੈ

ਚੇਨਈ– ਭਾਰਤ ਦੇ ਧਾਕੜ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਮੰਨਣਾ ਹੈ ਕਿ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ‘ਇਕ ਅਜਿਹੀ ਫ੍ਰੈਂਚਾਈਜ਼ੀ’ ਹੈ, ਜਿਸ ਨੇ ਹਮੇਸ਼ਾ ਆਪਣੀ ਤਾਕਤ ਦੇ ਅਨੁਸਾਰ ਚੇਪਾਕ ਵਿਚ ਪਿੱਚਾਂ ਤਿਆਰ ਕੀਤੀਆਂ ਹਨ ਤੇ ਇਸ ਲਈ ਮੁੱਖ ਕੋਚ ਸਟੀਫਨ ਫਲੇਮਿੰਗ ਦੀ ‘ਕੋਈ ਘਰੇਲੂ ਫਾਇਦਾ ਨਾ ਹੋਣ’ ਦੀ ਟਿੱਪਣੀ ਨੂੰ ਪਚਾਉਣਾ ਮੁਸ਼ਕਿਲ ਹੈ। ਚੇਨਈ ਨੂੰ ਟੀਚੇ ਦਾ ਪਿੱਛਾ ਕਰਦੇ ਹੋਏ ਆਪਣੇ ਘਰੇਲੂ ਮੈਦਾਨ ’ਤੇ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਸ਼ੁੱਕਰਵਾਰ ਨੂੰ ਰਜਤ ਪਾਟੀਦਾਰ ਦੀ ਅਗਵਾਈ ਵਾਲੀ ਆਰ. ਸੀ. ਬੀ. ਨੇ ਉਸ ਨੂੰ 50 ਦੌੜਾਂ ਨਾਲ ਹਰਾ ਦਿੱਤਾ। ਸਾਲ 2021 ਵਿਚ ਇਕ ਸੈਸ਼ਨ ਲਈ ਸੁਪਰ ਕਿੰਗਜ਼ ਦਾ…
Read More