cracked

ਮਿਆਂਮਾਰ ‘ਚ ਭੂਚਾਲ ਕਾਰਨ 400 ਕਿਲੋਮੀਟਰ ਤਕ ਫਟ ਗਈ ਧਰਤੀ, ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ

ਮਿਆਂਮਾਰ ਕਈ ਸਾਲਾਂ ਤਕ ਇਸ ਸਾਲ ਆਈ 28 ਮਾਰਚ ਦੀ ਤਾਰੀਕ ਨੂੰ ਭੁੱਲ ਨਹੀਂ ਪਾਵੇਗਾ, ਇਸ ਦਾ ਕਾਰਨ ਹੈ, ਭੂਚਾਲ। 28 ਮਾਰਚ ਨੂੰ ਇਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨੇ ਪੂਰੇ ਮਿਆਂਮਾਰ ਨੂੰ ਹੀ ਨਹੀਂ ਸਗੋਂ ਉਸਦੇ ਗੁਆਂਢੀ ਦੇਸ਼ਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ। ਇਸ ਭੂਚਾਲ ਦੇ ਆਉਣ ਪਿੱਛੇ ਦੀ ਵਜ੍ਹਾਂ ਦੁਨੀਆ ਦੇ ਸਭ ਤੋਂ ਵੱਡੇ ਫਾਲਟਾਂ ਵਿੱਚੋਂ ਇੱਕ ਦਾ ਫਟਣਾ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਆਏ ਭੂਚਾਲ ਨੇ ਮਿਆਂਮਾਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਤਬਾਹੀ ਮਚਾ ਦਿੱਤੀ। ਭੂਚਾਲ ਕਾਰਨ 3500 ਤੋਂ ਵੱਧ ਮੌਤਾਂ ਅਤੇ 5000 ਤੋਂ ਵੱਧ ਲੋਕਾਂ ਦੇ ਜ਼ਖਮੀਂ ਹੋਣ ਦੀ ਪੁਸ਼ਟੀ ਹੋਈ ਹੈ।ਭੂਚਾਲ ਦਾ ਕੇਂਦਰ ਮਿਆਂਮਾਰ…
Read More