13
Apr
ਸਾਬਕਾ ਮਿਸ ਵਰਲਡ ਅਤੇ ਅਨੁਭਵੀ ਅਦਾਕਾਰਾ ਦੀ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਅਦਾਕਾਰਾ ਭਾਵੁਕ ਨਜ਼ਰ ਆ ਰਹੀ ਹੈ। ਅਸੀਂ ਇੱਥੇ ਗੱਲ ਕਰ ਰਹੇ ਹਾਂ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਦੀ। ਇੱਥੇ ਦੱਸ ਦੇਈਏ ਕਿ ਇੰਟਰਨੈੱਟ 'ਤੇ ਇਕ ਥ੍ਰੋਬੈਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਇਕ ਫਿਲਮਫੇਅਰ ਐਵਾਰਡ ਫੰਕਸ਼ਨ ਦੀ ਹੈ। ਇਸ ਵਿਚ ਜਯਾ ਬੱਚਨ ਆਪਣੇ ਪਤੀ ਅਮਿਤਾਭ ਬੱਚਨ ਨਾਲ ਸਟੇਜ 'ਤੇ ਖੜ੍ਹੇ ਹੋ ਕੇ ਕੁੱਝ ਅਜਿਹਾ ਕਹਿੰਦੀ ਹੈ, ਜਿਸ ਨੂੰ ਸੁਣਦੇ ਹੀ ਐਸ਼ਵਰਿਆ ਰਾਏ ਭਾਵੁਕ ਹੋ ਜਾਂਦੀ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਯਾ ਬੱਚਨ ਇੱਕ ਪੁਰਸਕਾਰ ਸਵੀਕਾਰ ਕਰਨ ਲਈ ਸਟੇਜ…