17
Feb
ਭਾਰਤ ਸੰਚਾਰ ਨਿਗਮ ਲਿਮਟਿਡ (BSNL) ਤੇਜ਼ੀ ਨਾਲ ਆਪਣੇ 4G ਨੈੱਟਵਰਕ ਦਾ ਵਿਸਥਾਰ ਕਰ ਰਿਹਾ ਹੈ ਅਤੇ ਜਲਦ ਹੀ 5G ਸੇਵਾਵਾਂ ਦੀ ਟੈਸਟਿੰਗ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਸਮਰਥਿਤ ਟੈਲੀਕਾਮ ਕੰਪਨੀ ਦਾ ਟੀਚਾ 2025 ਦੀ ਪਹਿਲੀ ਛਿਮਾਹੀ ਤੱਕ 1 ਲੱਖ ਨਵੇਂ 4ਜੀ ਮੋਬਾਈਲ ਟਾਵਰ ਲਗਾਉਣ ਦਾ ਹੈ, ਜਿਨ੍ਹਾਂ ਵਿੱਚੋਂ 65,000 ਤੋਂ ਵੱਧ ਟਾਵਰ ਹੁਣ ਤੱਕ ਲਾਈਵ ਹੋ ਚੁੱਕੇ ਹਨ। BSNL ਆਪਣੇ ਸਸਤੇ ਅਤੇ ਲੰਬੀ ਵੈਧਤਾ ਵਾਲੇ ਪ੍ਰੀਪੇਡ ਪਲਾਨ ਰਾਹੀਂ ਪ੍ਰਾਈਵੇਟ ਕੰਪਨੀਆਂ ਨੂੰ ਸਖ਼ਤ ਮੁਕਾਬਲਾ ਦੇਣ ਦੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ। SNL ਦਾ 180 ਦਿਨਾਂ ਦਾ ਪਲਾਨ - ਸਿਰਫ਼ 5 ਰੁਪਏ ਪ੍ਰਤੀ ਦਿਨ ਲਈ ਸ਼ਾਨਦਾਰ ਲਾਭ BSNL…