01
Dec
ਨਵੀਂ ਦਿੱਲੀ/ਇਸਲਾਮਾਬਾਦ : ਚੀਨ-ਪਾਕਿਸਤਾਨ ਆਰਥਿਕ ਗਲਿਆਰਾ (China-Pakistan Economic Corridor - CPEC), ਜਿਸ ਨੂੰ ਕਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (BRI) ਦਾ ਮੁੱਖ ਪ੍ਰੋਜੈਕਟ ਦੱਸਿਆ ਗਿਆ ਸੀ, ਹੁਣ ਨਾ ਸਿਰਫ਼ ਪਾਕਿਸਤਾਨ 'ਤੇ ਭਾਰੀ ਕਰਜ਼ੇ ਦਾ ਬੋਝ ਪਾ ਰਿਹਾ ਹੈ, ਸਗੋਂ ਇਹ ਆਪਣੀਆਂ ਮੁੱਢਲੀਆਂ ਅਭਿਲਾਸ਼ਾਵਾਂ ਨੂੰ ਪੂਰਾ ਕਰਨ ਵਿੱਚ ਵੀ ਪੱਛੜ ਗਿਆ ਹੈ। 30 ਬਿਲੀਅਨ ਦਾ ਕਰਜ਼ਾ ਤੇ ਵਿੱਤੀ ਦਬਾਅਰਿਪੋਰਟਾਂ ਅਨੁਸਾਰ, CPEC ਨੇ ਪਾਕਿਸਤਾਨ ਦੀਆਂ ਚੀਨ ਪ੍ਰਤੀ ਬਾਹਰੀ ਜ਼ਿੰਮੇਵਾਰੀਆਂ ਨੂੰ ਕਾਫੀ ਹੱਦ ਤੱਕ ਵਧਾ ਦਿੱਤਾ ਹੈ ਤੇ ਇਹ ਪ੍ਰੋਜੈਕਟ ਹੁਣ ਦੇਸ਼ ਦੇ ਕੁੱਲ ਬਾਹਰੀ ਕਰਜ਼ੇ ਦਾ ਲਗਭਗ 30 ਬਿਲੀਅਨ ਬਣਦਾ ਹੈ। ਉੱਚ ਕਰਜ਼ਾ ਵਿਆਜ ਦਰਾਂ ਅਤੇ ਵਿਦੇਸ਼ੀ ਮੁਦਰਾ ਵਿੱਚ ਵਿੱਤ (foreign currency financing) ਗੰਭੀਰ…
