Diet Coke

Diet Coke ਪੀਣ ਨਾਲ ਦਿਲ ਦੀਆਂ ਬਿਮਾਰੀਆਂ ਤੇ ਸਟਰੋਕ ਦਾ ਖਤਰਾ ਵਧੇਰੇ, ਰਿਸਰਚ ‘ਚ ਹੈਰਾਨ ਕਰਦੇ ਖੁਲਾਸੇ

Diet Coke ਪੀਣ ਨਾਲ ਦਿਲ ਦੀਆਂ ਬਿਮਾਰੀਆਂ ਤੇ ਸਟਰੋਕ ਦਾ ਖਤਰਾ ਵਧੇਰੇ, ਰਿਸਰਚ ‘ਚ ਹੈਰਾਨ ਕਰਦੇ ਖੁਲਾਸੇ

ਨਵੀਂ ਰਿਸਰਚ ਅਨੁਸਾਰ, ਡਾਈਟ ਕੋਕ ਅਤੇ ਹੋਰ ਮਿੱਠੇ ਪਦਾਰਥਾਂ ਨੂੰ ਪੀਣ ਨਾਲ ਦਿਲ ਦੇ ਦੌਰੇ, ਸਟਰੋਕ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਦੇ ਖਤਰੇ ਵਧ ਸਕਦੇ ਹਨ। ਹਾਲਾਂਕਿ ਇਹ ਪੂਰੀ ਤਰ੍ਹਾਂ ਸਾਫ਼ ਨਹੀਂ ਕਿ ਇਹ ਜੋਖਮ ਕਿਉਂ ਵਧਦੇ ਹਨ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਪਦਾਰਥਾਂ ਵਿੱਚ ਵਰਤੇ ਜਾਂਦੇ ਮਿੱਠਿਆਂ ਕਾਰਨ ਸਰੀਰ ਵਿੱਚ ਸੋਜਸ ਹੋ ਸਕਦੀ ਹੈ, ਮੈਟਾਬੋਲਿਜ਼ਮ, ਅੰਤੜੀਆਂ ਅਤੇ ਖੂਨ ਦੀਆਂ ਨਸਾਂ 'ਤੇ ਪ੍ਰਭਾਵ ਪੈ ਸਕਦਾ ਹੈ। ਹਾਰਵਰਡ ਟੀ.ਐੱਚ. ਚੈਨ ਸਕੂਲ ਆਫ ਪਬਲਿਕ ਹੈਲਥ ਦੇ ਰਿਸਰਚਰਾਂ ਨੇ ਕਿਹਾ ਕਿ ਇਹ ਮਿੱਠੇ ਟਾਈਪ 2 ਸ਼ੂਗਰ, ਉੱਚ ਬਲੱਡ ਪ੍ਰੈਸ਼ਰ ਅਤੇ ਖ਼ਰਾਬ ਕੋਲੇਸਟਰੋਲ ਦੀ ਸਥਿਤੀ ਨੂੰ ਵਧਾਵਣ ਵਿੱਚ ਭੂਮਿਕਾ ਨਿਭਾ ਸਕਦੇ ਹਨ।…
Read More