11
May
ਗਿੱਦੜਬਾਹਾ (ਗੁਰਪ੍ਰੀਤ ਸਿੰਘ) : CM ਭਗਵੰਤ ਮਾਨ ਨੇ ਗਿੱਦੜਬਾਹਾ ਹਲਕੇ ਦੇ ਪਿੰਡ ਸਾਹਿਬ ਚੰਦ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਡਿੰਪੀ ਢਿੱਲੋਂ ‘ਤੇ ਹਾਸਿਆਂ ਭਰੇ ਅੰਦਾਜ਼ ਵਿੱਚ ਤੰਜ ਕੱਸੇ। ਮੁੱਖ ਮੰਤਰੀ ਨੇ ਕਿਹਾ ਕਿ ਡਿੰਪੀ ਢਿੱਲੋਂ ਦੀ “ਬਾਦਲਾਂ ਵਾਲੀ ਰੀਲ” ਹਾਲੇ ਮੁੱਕੀ ਨਹੀਂ ਹੈ ਅਤੇ ਉਹ ਕਦੇ-ਕਦੇ ਉਨ੍ਹਾਂ ਨੂੰ ਵੀ “ਬਾਦਲ ਸਾਹਿਬ” ਕਹਿ ਦਿੰਦੇ ਹਨ। ਭਗਵੰਤ ਮਾਨ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, “ਪੁਰਾਣੀ ਮੈਮਰੀ ਹੌਲੀ-ਹੌਲੀ ਡਿਲੀਟ ਹੋਵੇਗੀ, ਹਾਲੇ ਬਾਦਲਾਂ ਵਾਲੀ ਗਰਾਰੀ ਫਸੀ ਹੋਈ ਹੈ।” ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ “10 ਲੱਖ ਵਾਲਾ ਕਾਰਡ ਬਣਾ ਕੇ ਡਿੰਪੀ ਦਾ ਇਲਾਜ ਕਰਵਾ ਦਿੰਦੇ ਹਾਂ।” ਮੁੱਖ…
