26
Nov
ਮੁੰਬਈ (ਲਖਵਿੰਦਰ ਸਿੰਘ) : ਟੀਵੀ ਦੀ ਮਸ਼ਹੂਰ ਜੋੜੀ ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਇਨ੍ਹੀਂ ਦਿਨੀਂ ਆਪਣੇ ਮਾਤਾ-ਪਿਤਾ ਬਣਨ ਦੇ ਸਫ਼ਰ ਦਾ ਆਨੰਦ ਮਾਣ ਰਹੇ ਹਨ। ਵਿਆਹ ਦੇ 10 ਸਾਲ ਬਾਅਦ ਇਹ ਜੋੜੀ ਮਾਪੇ ਬਣੀ ਸੀ। 26 ਮਈ 2026 ਨੂੰ ਉਨ੍ਹਾਂ ਦੇ ਘਰ ਜੁੜਵਾਂ ਪੁੱਤਰਾਂ ਦਾ ਜਨਮ ਹੋਇਆ ਸੀ, ਜੋ ਹੁਣ 6 ਮਹੀਨੇ ਦੇ ਹੋ ਗਏ ਹਨ। ਇਸ ਖ਼ਾਸ ਮੌਕੇ ’ਤੇ ਦਿਵਿਆਂਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਦਿਵਿਆਂਕਾ ਅਤੇ ਵਿਵੇਕ ਆਪਣੇ ਦੋਵੇਂ ਪੁੱਤਰਾਂ ਦੈਵਿਕ ਅਤੇ ਵੈਦਿਕ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਕਿਸੇ ਤਸਵੀਰ ਵਿੱਚ ਦਿਵਿਆਂਕਾ ਆਪਣੇ ਬੱਚਿਆਂ ਨਾਲ ਖੇਡ ਰਹੀ ਹੈ,…
