Door

ਮੱਕਾ ਦੇ ਕਾਬੇ ‘ਚ 300 ਕਿਲੋ ਸੋਨੇ ਦਾ ਦਰਵਾਜ਼ਾ ਕਿਸ ਨੇ ਬਣਵਾਇਆ, ਇਸ ਦੀ ਚਾਬੀ ਕਿਸ ਦੇ ਕੋਲ?

ਸਾਊਦੀ ਅਰਬ ਦੇ ਮੱਕਾ ਵਿੱਚ ਬਣਿਆ ਕਾਬਾ ਇਸਲਾਮ ਦਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹੈ। ਹਰ ਮੁਸਲਮਾਨ ਨੂੰ ਨਮਾਜ਼ ਅਦਾ ਕਰਦੇ ਸਮੇਂ ਕਾਬੇ ਦੀ ਦਿਸ਼ਾ ਵੱਲ ਮੂੰਹ ਕਰਨਾ ਪੈਂਦਾ ਹੈ। ਹਰ ਮੁਸਲਮਾਨ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਹੱਜ ਕਰਨੀ ਪੈਂਦੀ ਹੈ ਜਿਸ ਵਿੱਚ ਕਾਬੇ ਦੀ ਪਰਿਕਰਮਾ ਕੀਤੀ ਜਾਂਦੀ ਹੈ। ਜਾਣੋ ਇਸਨੂੰ ਕਿਸਨੇ ਬਣਾਇਆ ਅਤੇ ਕਾਬੇ ਦੀ ਚਾਬੀ ਕਿਸਦੇ ਕੋਲ ਹੈ। ਹੁਣ ਆਓ ਜਾਣਦੇ ਹਾਂ ਕਿ ਕਾਬਾ ਕਿਸਨੇ ਬਣਾਇਆ। ਇਸਲਾਮੀ ਵਿਸ਼ਵਾਸ ਅਨੁਸਾਰ, ਕਾਬਾ ਸਭ ਤੋਂ ਪਹਿਲਾਂ ਹਜ਼ਰਤ ਆਦਮ ਨੇ ਬਣਾਇਆ ਸੀ। ਬਾਅਦ ਵਿੱਚ, ਉਨ੍ਹਾਂ ਦੇ ਪੁੱਤਰ ਹਜ਼ਰਤ ਇਬਰਾਹਿਮ ਅਤੇ ਉਨ੍ਹਾਂ ਦੇ ਪੁੱਤਰ ਇਸਮਾਈਲ ਨੇ ਇਸਨੂੰ ਦੁਬਾਰਾ ਬਣਾਇਆ। ਇਸਲਾਮੀ ਇਤਿਹਾਸ ਕਹਿੰਦਾ…
Read More
ਪਾਕਿਸਤਾਨ ਨੇ ਮੁੜ ਤੋਂ ਅੱਜ ਆਪਣੇ ਨਾਗਰਿਕਾਂ ਲਈ ਖੋਲ੍ਹੇ ਅਟਾਰੀ-ਵਾਹਘਾ ਬਾਰਡਰ

ਪਾਕਿਸਤਾਨ ਨੇ ਮੁੜ ਤੋਂ ਅੱਜ ਆਪਣੇ ਨਾਗਰਿਕਾਂ ਲਈ ਖੋਲ੍ਹੇ ਅਟਾਰੀ-ਵਾਹਘਾ ਬਾਰਡਰ

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਟਾਰੀ-ਵਾਹਘਾ ਬਾਰਡਰ ਦੇ ਦਰਵਾਜੇ ਦੁਬਾਰਾ ਖੋਲ੍ਹ ਦਿੰਦੇ ਹੋਏ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਜਾ ਰਹੇ ਹਨ, ਜਿਨ੍ਹਾਂ ਦੀਆਂ ਸ਼ੌਰਟ-ਟਰਮ ਵੀਜ਼ਾ ਨੂੰ ਭਾਰਤੀ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਸੀ। 22 ਅਪ੍ਰੈਲ ਨੂੰ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੇ ਬਾਅਦ ਇਹ ਸਰਕਾਰ ਵੱਲੋਂ ਇਹ ਸ਼ਖਤ ਕਦਮ ਚੁੱਕੇ ਗਏ ਸਨ। ਇਸ ਹਮਲੇ ਦੇ ਵਿੱਚ 26 ਮਾਸੂਮ ਲੋਕਾਂ ਦੀਆਂ ਜ਼ਿੰਦਗੀਆਂ ਚੱਲੀਆਂ ਗਈਆਂ। ਵੀਰਵਾਰ ਨੂੰ ਸਰਹੱਦ ਬੰਦ ਰਹੀ, ਜਿਸ ਕਾਰਨ ਕਈ ਪਾਕਿਸਤਾਨੀ ਨਾਗਰਿਕ ਭਾਰਤੀ ਪਾਸੇ ਫੱਸੇ ਰਹੇ। ਭਾਰਤ ਵੱਲੋਂ 22 ਅਪ੍ਰੈਲ ਦੇ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਰੱਦ ਕਰਨ ਤੋਂ ਬਾਅਦ 29 ਅਪ੍ਰੈਲ ਤੱਕ ਦੇਸ਼…
Read More