20
Apr
ਅੱਜ ਦੇ ਬੁੱਧੀਜੀਵੀ ਨੂੰ ਸਮੇਂ ਦੇ ਪ੍ਰਸ਼ਨਾਂ ਦੇ ਰੂਬਰੂ ਹੋਣ ਦੀ ਜਰੂਰਤ ਹੈ-ਪ੍ਰਮੋਦ ਗੌਰੀਔਰਤਾਂ ਨੂੰ ਆਤਮ ਨਿਰਭਰ ਹੋਣ ਲਈ ਵੱਡੇ ਸੁਪਨੇ ਵੇਖਣੇ ਜ਼ਰੂਰੀ-ਸ਼ਿਵਜੀਤ ਭਾਰਤੀ ਡੇਰਾਬੱਸੀ, 20 ਅਪ੍ਰੈਲ, ਨੈਸ਼ਨਲ ਟਾਈਮਜ਼ ਬਿਊਰੋ :- ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ, ਡੇਰਾਬੱਸੀ ਵੱਲੋਂ ਅੱਜ ਸਥਾਨਕ ਅੰੰਬੇਡਕਰ ਭਵਨ ਵਿਖੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਅਤੇ ਮਹਾਤਮਾ ਜੋਤੀਬਾ ਰਾਓ ਫੂਲੇ ਦਾ ਜਨਮ ਦਿਨ ਸਾਂਝੇ ਤੌਰ ’ਤੇ ਮਨਾਇਆ ਗਿਆ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਅਤੇ ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਘੋੜੇਵਾਲ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਦੌਰਾਨ ਸ੍ਰੀ ਪ੍ਰਮੋਦ ਗੌਰੀ ( ਰਿਟਾ. ਪ੍ਰੋਫੈਸਰ, ਰਾਜਨੀਤੀ ਸ਼ਾਸ਼ਤਰ, ਸਰਕਾਰੀ ਕਾਲਜ ਰੋਹਤਕ ) ਸੂਬਾ ਪ੍ਰਧਾਨ , ਹਰਿਆਣਾ ਗਿਆਨ ਵਿਗਿਆਨ…
