18
Jul
ਇਕ ਵਿਲੱਖਣ ਅਤੇ ਬੇਹੱਦ ਦੁਰਲੱਭ ਖਗੋਲੀ ਘਟਨਾ ਵਾਪਰਨ ਵਾਲੀ ਹੈ। ਇਕ ਸਮਾਂ ਅਜਿਹਾ ਆਏਗਾ, ਜਦੋਂ 6 ਮਿੰਟ 23 ਸਕਿੰਟ ਲਈ ਸੂਰਜ ਪੂਰੀ ਤਰ੍ਹਾਂ ਲੁਕ ਜਾਵੇਗਾ ਅਤੇ ਦਿਨ 'ਚ ਹਨੇਰਾ ਛਾ ਜਾਵੇਗਾ। ਇਹ 21ਵੀਂ ਸਦੀ ਦੇ ਸਭ ਤੋਂ ਲੰਮੇ ਅਤੇ ਮਹੱਤਵਪੂਰਨ ਪੂਰਨ ਸੂਰਜ ਗ੍ਰਹਿਣਾਂ 'ਚੋਂ ਇਕ ਹੋਵੇਗਾ। ਖ਼ਾਸ ਗੱਲ ਤਾਂ ਇਹ ਹੈ ਕਿ ਅਗਲੇ 100 ਸਾਲਾਂ ਤੱਕ ਇਹ ਨਜ਼ਾਰਾ ਦੇਖਣ ਨੂੰ ਨਹੀਂ ਮਿਲੇਗਾ। ਇਨ੍ਹਾਂ ਦੇਸ਼ਾਂ 'ਚ ਹੋਵੇਗਾ ਪੂਰਨ ਗ੍ਰਹਿਣ ? 2 ਅਗਸਤ 2027 ਨੂੰ 6 ਮਿੰਟ 23 ਸਕਿੰਟ (ਜੋ ਇਸ ਨੂੰ 21ਵੀਂ ਸਦੀ ਦੇ ਸਭ ਤੋਂ ਲੰਬੇ ਗ੍ਰਹਿਣਾਂ 'ਚੋਂ ਇਕ ਬਣਾਉਂਦਾ ਹੈ) ਤੱਕ ਸੂਰਜ ਗ੍ਰਹਿਣ ਰਹੇਗਾ। ਇਹ ਗ੍ਰਹਿਣ ਵਿਸ਼ੇਸ਼ ਤੌਰ 'ਤੇ ਉੱਤਰੀ…
