17
Feb
ਅਮਰੀਕਾ ਵਿੱਚ ਅੰਡਿਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਬਰਡ ਫਲੂ ਕਾਰਨ ਦੇਸ਼ ਵਿੱਚ ਅੰਡਿਆਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਆਂਡੇ, ਜੋ ਕਦੇ ਬਜਟ ਦੇ ਅਨੁਕੂਲ ਮੰਨੇ ਜਾਂਦੇ ਸਨ, ਹੁਣ ਲੋਕਾਂ ਦੀਆਂ ਜੇਬਾਂ 'ਤੇ ਬੋਝ ਬਣ ਰਹੇ ਹਨ। ਕੁਝ ਥਾਵਾਂ 'ਤੇ, ਇੱਕ ਦਰਜਨ ਅੰਡਿਆਂ ਦੀ ਕੀਮਤ 860 ਰੁਪਏ (ਲਗਭਗ 10 ਡਾਲਰ) ਤੱਕ ਪਹੁੰਚ ਗਈ ਹੈ। ਇਸ ਦੇ ਪਿੱਛੇ ਕਾਰਨ ਬਰਡ ਫਲੂ ਹੈ ਜੋ ਅਮਰੀਕਾ ਵਿੱਚ ਫੈਲ ਰਿਹਾ ਹੈ। ਇਸਨੂੰ ਵਿਗਿਆਨਕ ਤੌਰ 'ਤੇ ਹਾਈਲੀ ਪੈਥੋਜੇਨਿਕ ਏਵੀਅਨ ਇਨਫਲੂਐਂਜ਼ਾ (HPAI) ਕਿਹਾ ਜਾਂਦਾ ਹੈ। ਇਨਫੈਕਸ਼ਨ ਨੂੰ ਰੋਕਣ ਲਈ ਲੱਖਾਂ ਮੁਰਗੀਆਂ ਨੂੰ ਮਾਰਨਾ ਪੈਂਦਾ…