Eknath shindhe

ਕੁਨਾਲ ਕਾਮਰਾ ਦੀ ਟਿੱਪਣੀ ‘ਤੇ ਵਿਵਾਦ, FIR ਦਰਜ, ਸ਼ਿਵ ਸੈਨਾ ਵਰਕਰਾਂ ਵੱਲੋਂ ਹਮਲਾ

ਕੁਨਾਲ ਕਾਮਰਾ ਦੀ ਟਿੱਪਣੀ ‘ਤੇ ਵਿਵਾਦ, FIR ਦਰਜ, ਸ਼ਿਵ ਸੈਨਾ ਵਰਕਰਾਂ ਵੱਲੋਂ ਹਮਲਾ

ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਕਾਮੇਡੀਅਨ ਕੁਨਾਲ ਕਾਮਰਾ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ 'ਤੇ ਕੀਤੀ ਟਿੱਪਣੀ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਇਹ ਵਿਵਾਦ ਇੰਨਾ ਵਧ ਗਿਆ ਕਿ ਮੁੰਬਈ 'ਚ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਹੋਣ ਤੋਂ ਲੈ ਕੇ, ਸ਼ਿਵ ਸੈਨਾ ਵਰਕਰਾਂ ਵੱਲੋਂ ਕਾਮੇਡੀ ਕਲੱਬ 'ਤੇ ਹਮਲਾ ਕਰਨ ਤੱਕ ਗੱਲ ਪਹੁੰਚ ਗਈ। ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਨੇ ਕੁਨਾਲ ਕਾਮਰਾ ਦੀ ਨਵੀਂ ਯੂਟਿਊਬ ਵੀਡੀਓ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ MIDC ਥਾਣੇ 'ਚ FIR ਦਰਜ ਕਰਵਾਈ। ਉਨ੍ਹਾਂ ਨੇ ਕਾਮਰਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਤੇ ਇਹ ਵੀ ਕਿਹਾ ਕਿ ਜੇਕਰ ਦੋ ਦਿਨਾਂ ਅੰਦਰ ਉਹ ਏਕਨਾਥ ਸ਼ਿੰਦੇ ਤੋਂ ਮਾਫ਼ੀ…
Read More