Ex MLA

ਵੱਡੀ ਖ਼ਬਰ ; ਸਾਬਕਾ ਵਿਧਾਇਕ ਨੇ ਦਿੱਤਾ ਅਸਤੀਫ਼ਾ ! ਬਦਲ ਲਈ ਪਾਰਟੀ

ਵੱਡੀ ਖ਼ਬਰ ; ਸਾਬਕਾ ਵਿਧਾਇਕ ਨੇ ਦਿੱਤਾ ਅਸਤੀਫ਼ਾ ! ਬਦਲ ਲਈ ਪਾਰਟੀ

ਤਾਮਿਲਨਾਡੂ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁੱਡੂਕੋਟਈ ਰਾਜਘਰਾਨੇ ਨਾਲ ਸਬੰਧ ਰੱਖਣ ਵਾਲੇ ਸਾਬਕਾ ਅੰਨਾਦ੍ਰਮੁਕ ਵਿਧਾਇਕ ਕਾਰਤਿਕ ਵੀ.ਆਰ. ਥੋਂਡਈਮਾਨ ਨੇ ਬੁੱਧਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਉਹ ਸੱਤਾਧਾਰੀ ਪਾਰਟੀ ਦ੍ਰਮੁਕ 'ਚ ਸ਼ਾਮਲ ਹੋ ਗਏ।  ਉਹ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਏ। ਇਸ ਮੌਕੇ ਕਈ ਸੀਨੀਅਰ ਮੰਤਰੀ ਤੇ ਆਗੂ ਮੌਜੂਦ ਸਨ। ਕਾਰਤਿਕ ਅੰਨਾਦ੍ਰਮੁਕ ਛੱਡ ਕੇ ਦ੍ਰਮੁਕ 'ਚ ਸ਼ਾਮਲ ਹੋਣ ਵਾਲੇ ਦੂਜੇ ਨੇਤਾ ਹਨ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਅਨਵਰ ਰਾਜਾ ਵੀ 2026 ਦੀਆਂ ਵਿਧਾਨ ਸਭਾ ਚੋਣਾਂ ਲਈ ਅੰਨਾਦ੍ਰਮੁਕ ਦੇ ਭਾਜਪਾ ਨਾਲ ਗਠਜੋੜ ਦੇ ਵਿਰੋਧ ਕਾਰਨ ਪਾਰਟੀ…
Read More
ਸਾਬਕਾ ਕਾਂਗਰਸੀ ਵਿਧਾਇਕ ਖ਼ਿਲਾਫ਼ ਵੱਡੀ ਕਾਰਵਾਈ ! 557 ਕਰੋੜ…

ਸਾਬਕਾ ਕਾਂਗਰਸੀ ਵਿਧਾਇਕ ਖ਼ਿਲਾਫ਼ ਵੱਡੀ ਕਾਰਵਾਈ ! 557 ਕਰੋੜ…

 ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਗੁਰੂਗ੍ਰਾਮ ਬ੍ਰਾਂਚ ਨੇ ਰੀਅਲ ਅਸਟੇਟ ਸੈਕਟਰ ’ਚ ਧੋਖਾਦੇਹੀ ਅਤੇ ਜਾਅਲਸਾਜ਼ੀ ਦੇ ਇਕ ਵੱਡੇ ਮਾਮਲੇ ’ਚ ਮਾਹਿਰਾ ਬਿਲਡਟੈੱਕ ਅਤੇ ਜਾਰ ਬਿਲਡਵੈੱਲ ਕੰਪਨੀਆਂ ਦੀ ਲਗਭਗ 557.43 ਕਰੋੜ ਰੁਪਏ ਦੀ ਜਾਇਦਾਦ ਆਰਜ਼ੀ ਤੌਰ ’ਤੇ ਕੁਰਕ ਕੀਤੀ ਹੈ। ਮਾਹਿਰਾ ਬਿਲਡਟੈੱਕ ਕੰਪਨੀ ਸਮਾਲਖਾ ਦੇ ਸਾਬਕਾ ਕਾਂਗਰਸ ਵਿਧਾਇਕ ਧਰਮ ਸਿੰਘ ਛੋਕਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਹੋਈ ਹੈ। ਕੁਝ ਸਮਾਂ ਪਹਿਲਾਂ ਈ.ਡੀ. ਨੇ ਦਿੱਲੀ ਤੋਂ ਧਰਮ ਸਿੰਘ ਛੋਕਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਵੀ ਕੀਤਾ ਸੀ। ਇਹ ਕੁਰਕੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐਲ.ਏ), 2002 ਦੇ ਤਹਿਤ ਮਾਹਿਰਾ ਇੰਫਰਾਟੈੱਕ ਪ੍ਰਾਈਵੇਟ ਲਿਮਟਿਡ (ਪਹਿਲਾਂ ਮੈਸਰਜ਼ ਸਾਈਂ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ), ਮੈਸਰਜ਼ ਮਾਹਿਰਾ ਬਿਲਡਟੈਕ ਪ੍ਰਾਈਵੇਟ ਲਿਮਟਿਡ…
Read More