Expressway

ਐੱਕਸਪ੍ਰੈੱਸਵੇਅ ਲਈ ਪੰਜਾਬ ‘ਚ ਐਕੁਆਇਰ ਹੋਣ ਲੱਗੀਆਂ ਜ਼ਮੀਨਾਂ, ਇਨ੍ਹਾਂ ਪਿੰਡਾਂ ‘ਚ ਕੰਮ ਹੋਇਆ ਸ਼ੁਰੂ

ਹਲਵਾਰਾ : ਐੱਨ. ਐੱਚ. ਏ. ਆਈ. ਨੇ ਹਲਵਾਰਾ ਬੁਰਜ ਲਿਟਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਅਤੇ ਅੰਮ੍ਰਿਤਸਰ ਜਾਮਨਗਰ (ਗੁਜਰਾਤ) ਐੱਕਸਪ੍ਰੈ੍ੱਸ ਵੇਅ ਲਈ ਬੁਰਜੀਆਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਸਵੇਰੇ ਐੱਚ. ਏ. ਆਈ. ਦੇ ਅਧਿਕਾਰੀ ਮਾਲ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਜ਼ਮੀਨ ਐਕੁਆਇਰ ਦੇ ਕੰਮ ਵਿਚ ਰੁੱਝ ਗਏ। ਸੰਭਾਵੀ ਝੜਪਾਂ ਅਤੇ ਸੁਰੱਖਿਆ ਦੇ ਮੱਦੇਨਜ਼ਰ, ਥਾਣਾ ਸੁਧਾਰ ਦੇ ਇੰਚਾਰਜ ਜਸਵਿੰਦਰ ਸਿੰਘ ਅਤੇ ਥਾਣਾ ਜੋਧਾ ਦੇ ਇੰਚਾਰਜ ਦਵਿੰਦਰ ਸਿੰਘ ਨੂੰ ਪੁਲਸ ਫੋਰਸ ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਇਲਾਕੇ ਦੇ ਕੁਝ ਲੋਕਾਂ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਘਰ ਇਸ…
Read More