Extreme cold

ਧੁੰਦ ਕਾਰਨ ਟ੍ਰੇਨਾਂ ਦੀ ਘਟੀ ਰਫ਼ਤਾਰ, ਠੰਢ ’ਚ ਕੰਬਦੇ ਯਾਤਰੀ ਕਰਦੇ ਰਹੇ ਟ੍ਰੇਨਾਂ ਦੀ ਉਡੀਕ

ਧੁੰਦ ਕਾਰਨ ਟ੍ਰੇਨਾਂ ਦੀ ਘਟੀ ਰਫ਼ਤਾਰ, ਠੰਢ ’ਚ ਕੰਬਦੇ ਯਾਤਰੀ ਕਰਦੇ ਰਹੇ ਟ੍ਰੇਨਾਂ ਦੀ ਉਡੀਕ

ਲੁਧਿਆਣਾ : ਧੁੰਦ ਅਤੇ ਕੋਹਰੇ ਕਾਰਨ ਟ੍ਰੇਨਾਂ ਦੀ ਰਫ਼ਤਾਰ ਹੌਲੀ ਹੋ ਗਈ ਹੈ। ਰਫ਼ਤਾਰ ਘੱਟ ਹੋਣ ਕਾਰਨ ਟ੍ਰੇਨਾਂ ਆਪਣੇ ਸਟੇਸ਼ਨ ’ਤੇ ਦੇਰੀ ਨਾਲ ਪਹੁੰਚ ਰਹੀਆਂ ਹਨ। ਹਾਲਾਂਕਿ ਰੇਲਵੇ ਵਿਭਾਗ ਵਲੋਂ ਸਪੀਡ ’ਤੇ ਕਾਬੂ ਰੱਖਣ ਲਈ ਕਈ ਕਦਮ ਚੁੱਕੇ ਗਏ ਹਨ। ਡਰਾਈਵਰਾਂ ਨੂੰ ਧੁੰਦ ਵਾਲੇ ਯੰਤਰਾਂ ਤੋਂ ਇਲਾਵਾ ਅਤੇ ਹੋਰ ਉਪਕਰਣ ਵੀ ਪ੍ਰਦਾਨ ਕੀਤੇ ਗਏ ਹਨ ਪਰ ਫਿਰ ਵੀ ਕਈ ਲੰਬੀ ਦੂਰੀ ਦੀਆਂ ਟ੍ਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਪੱਛੜ ਕੇ ਚੱਲ ਰਹੀਆਂ ਹਨ। ਟ੍ਰੇਨਾਂ ਦੀ ਦੇਰੀ ਕਾਰਨ ਜ਼ਿਆਦਾਤਰ ਯਾਤਰੀਆਂ ਨੂੰ ਪਲੇਟਫਾਰਮ ’ਤੇ ਠੰਢ ’ਚ ਕੰਬਦੇ ਟ੍ਰੇਨਾਂ ਦੀ ਉਡੀਕ ਕਰਨੀ ਪਈ। ਇੱਕ ਤਾਂ ਨਵਨਿਰਮਾਣ ਦੇ ਚੱਲਦੇ ਪਲੇਟਫਾਰਮ ਨੰਬਰ 2 ਤੇ 3 ’ਤੇ ਕੰਮ…
Read More