famous actress

30 ਸਾਲ ਦੀ ਉਮਰ ”ਚ ਇਹ ਮਸ਼ਹੂਰ ਅਦਾਕਾਰਾ ਬਣੀ ਕੁਆਰੀ ਮਾਂ, ਕ੍ਰਿਕਟਰ ਨਾਲ ਅਫੇਅਰ ਮਗਰੋਂ ਹੋਈ ਬੇਘਰ

30 ਸਾਲ ਦੀ ਉਮਰ ”ਚ ਇਹ ਮਸ਼ਹੂਰ ਅਦਾਕਾਰਾ ਬਣੀ ਕੁਆਰੀ ਮਾਂ, ਕ੍ਰਿਕਟਰ ਨਾਲ ਅਫੇਅਰ ਮਗਰੋਂ ਹੋਈ ਬੇਘਰ

ਕਈ ਬਲਾਕਬਸਟਰ ਫਿਲਮਾਂ ਦੇ ਚੁੱਕੀ ਨੀਨਾ ਗੁਪਤਾ 65 ਸਾਲ ਦੀ ਉਮਰ 'ਚ ਵੀ ਆਪਣੇ ਕੂਲ ਅੰਦਾਜ਼ ਲਈ ਜਾਣੀ ਜਾਂਦੀ ਹੈ ਪਰ ਇਸ ਮੁਕਾਮ 'ਤੇ ਪੁੱਜਣ ਲਈ ਉਨ੍ਹਾਂ ਨੂੰ ਕਾਫੀ ਦੁੱਖ ਵੀ ਝੱਲਣੇ ਪਏ ਹਨ। ਅਦਾਕਾਰਾ ਦੀ ਅਸਲ ਜ਼ਿੰਦਗੀ ਵੀ ਕਾਫੀ ਚਰਚਾ ਵਿਚ ਰਹੀ ਹੈ, ਕਿਉਂਕਿ ਨੀਨਾ ਬਿਨਾਂ ਵਿਆਹ ਦੇ ਮਾਂ ਬਣੀ ਸੀ। 30 ਸਾਲ ਦੀ ਉਮਰ ਵਿਚ ਜਦੋਂ ਨੀਨਾ ਗਰਭਵਤੀ ਹੋਈ, ਉਨ੍ਹਾਂ ਦਾ ਮਸ਼ਹੂਰ ਕ੍ਰਿਕਟਰ ਵਿਵੀਅਨ ਰਿਚਰਡਸ ਨਾਲ ਅਫੇਅਰ ਚੱਲ ਰਿਹਾ ਸੀ। ਇਸ ਤੋਂ ਬਾਅਦ ਜੋ ਹੋਇਆ ਉਹ ਅਦਾਕਾਰਾ ਲਈ ਪੂਰੀ ਤਰ੍ਹਾਂ ਉਤਾਰ-ਚੜ੍ਹਾਅ ਭਰਿਆ ਰਿਹਾ, ਕਿਉਂਕਿ ਅਦਾਕਾਰਾ ਨੂੰ ਆਪਣੀ ਧੀ ਨੂੰ ਇਕੱਲਿਆਂ ਹੀ ਪਾਲਨਾ ਪਿਆ ਅਤੇ ਗਰਭ ਅਵਸਥਾ ਤੋਂ ਬਾਅਦ…
Read More
MMS ਲੀਕ ਹੋਣ ‘ਤੇ ਇਸ ਮਸ਼ਹੂਰ ਅਦਾਕਾਰਾ ਨੇ ਤੋੜੀ ਚੁੱਪੀ, ਦੱਸੀ ਸੱਚਾਈ

MMS ਲੀਕ ਹੋਣ ‘ਤੇ ਇਸ ਮਸ਼ਹੂਰ ਅਦਾਕਾਰਾ ਨੇ ਤੋੜੀ ਚੁੱਪੀ, ਦੱਸੀ ਸੱਚਾਈ

ਭੋਜਪੁਰੀ ਅਦਾਕਾਰਾ ਤ੍ਰਿਸ਼ਾਕਰ ਮਧੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ, ਉਨ੍ਹਾਂ ਨੇ ਇੱਕ ਪੋਡਕਾਸਟ ਵਿਚ ਆਪਣੀ ਜ਼ਿੰਦਗੀ ਦੇ ਉਸ ਮੁਸ਼ਕਲ ਪੜਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ, ਜਦੋਂ ਉਨ੍ਹਾਂ ਦਾ ਇੱਕ MMS ਵੀਡੀਓ ਵਾਇਰਲ ਹੋਇਆ ਸੀ। ਇਸ ਪੋਡਕਾਸਟ ਵਿੱਚ ਤ੍ਰਿਸ਼ਾ ਨੇ ਕਈ ਗੰਭੀਰ ਖੁਲਾਸੇ ਕੀਤੇ, ਜਿਸ ਵਿੱਚ ਉਨ੍ਹਾਂ ਨੇ ਨਾ ਸਿਰਫ਼ ਆਪਣੇ MMS ਦੀ ਸੱਚਾਈ ਦੱਸੀ, ਸਗੋਂ ਉਸ ਸਮੇਂ ਇੰਡਸਟਰੀ ਦੇ ਦਰਦ, ਧੋਖੇ ਅਤੇ ਸਾਜ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਪਿਤਾ ਦੀ ਮੌਤ ਤੋਂ ਬਾਅਦ ਸੰਭਲਣ ਦੀ ਕਰ ਰਹੀ ਹੈ ਕੋਸ਼ਿਸ਼  ਤ੍ਰਿਸ਼ਾ ਨੇ ਗੱਲਬਾਤ ਦੀ ਸ਼ੁਰੂਆਤ ਆਪਣੇ ਨਿੱਜੀ ਦੁੱਖ ਨਾਲ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ…
Read More

ਹੋਲੀ ਪਾਰਟੀ ‘ਤੇ ਮਸ਼ਹੂਰ ਅਦਾਕਾਰਾ ਨਾਲ ਹੋਈ ਛੇੜਛਾੜ

 ਇੱਕ ਮਸ਼ਹੂਰ ਟੀਵੀ ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਹੋਲੀ ਪਾਰਟੀ ਦੌਰਾਨ ਆਪਣੇ ਨਾਲ ਹੋਈ ਛੇੜਛਾੜ ਬਾਰੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਘਟਨਾ ਨੇ ਨਾ ਸਿਰਫ਼ ਅਦਾਕਾਰਾ ਨੂੰ ਮਾਨਸਿਕ ਤੌਰ 'ਤੇ ਠੇਸ ਪਹੁੰਚਾਈ ਹੈ, ਸਗੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਪੂਰੀ ਇੰਡਸਟਰੀ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਅਦਾਕਾਰਾ ਨੇ ਇਸ ਮਾਮਲੇ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਖ਼ਬਰ ਦੇ ਅਨੁਸਾਰ, ਅਦਾਕਾਰਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਇਹ ਘਟਨਾ ਮੁੰਬਈ ਦੇ ਪੱਛਮੀ ਉਪਨਗਰ ਵਿੱਚ ਇੱਕ ਹੋਲੀ ਪਾਰਟੀ ਦੌਰਾਨ ਵਾਪਰੀ।…
Read More

ਧਾਕੜ ਖਿਡਾਰੀ ‘ਤੇ ਮਸ਼ਹੂਰ ਅਦਾਕਾਰਾ ਵਲੋਂ ਗੰਭੀਰ ਦੋਸ਼, ਸ਼ਰੇਆਮ ਆਖ ‘ਤੀ ਵੱਡੀ ਗੱਲ

ਨਵੀਂ ਦਿੱਲੀ : ਸੁਭਾਸ਼ ਘਈ ਦੁਆਰਾ ਨਿਰਦੇਸ਼ਤ ਫ਼ਿਲਮ 'ਪਰਦੇਸ' ਨਾਲ ਸੁਪਰਹਿੱਟ ਡੈਬਿਊ ਕਰਨ ਵਾਲੀ ਅਦਾਕਾਰਾ ਮਹਿਮਾ ਚੌਧਰੀ ਨਾ ਸਿਰਫ਼ ਆਪਣੀ ਅਦਾਕਾਰੀ ਲਈ ਸਗੋਂ ਆਪਣੇ ਰਿਸ਼ਤੇ ਲਈ ਵੀ ਸੁਰਖੀਆਂ ਵਿੱਚ ਸੀ। ਰਿਪੋਰਟਾਂ ਅਨੁਸਾਰ, ਭਾਰਤੀ ਟੈਨਿਸ ਖਿਡਾਰੀ ਲਿਏਂਡਰ ਪੇਸ ਨਾਲ ਉਸ ਦਾ ਰਿਸ਼ਤਾ 3 ਸਾਲ ਤੱਕ ਚੱਲਿਆ। ਉਸ ਨੂੰ ਕਈ ਮੈਚਾਂ ਵਿੱਚ ਚੀਅਰ ਕਰਦੇ ਵੀ ਦੇਖਿਆ ਗਿਆ ਪਰ ਇਹ ਪ੍ਰੇਮ ਕਹਾਣੀ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚੀ। ਮਹਿਮਾ ਚੌਧਰੀ ਨੇ ਪੇਸ 'ਤੇ ਬੇਵਫ਼ਾਈ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਉਸ ਨੇ ਮਾਡਲ ਰੀਆ ਪਿੱਲਈ ਨਾਲ ਉਸ ਨਾਲ ਧੋਖਾ ਕੀਤਾ, ਜੋ ਉਸ ਸਮੇਂ ਅਦਾਕਾਰ ਸੰਜੇ ਦੱਤ ਦੀ ਪਤਨੀ ਸੀ। ਸੋਸ਼ਲ ਮੀਡੀਆ ਰਿਪੋਰਟਾਂ ਅਨੁਸਾਰ, ਮਹਿਮਾ…
Read More
ਮਸ਼ਹੂਰ ਅਦਾਕਾਰਾ ਨੂੰ INSTAGRAM ‘ਤੇ ਲੱਗਾ ਹਜ਼ਾਰਾਂ ਦਾ ਚੂਨਾ, Karan Johar ਨੇ ਕੀਤਾ ਖੁਲਾਸਾ

ਮਸ਼ਹੂਰ ਅਦਾਕਾਰਾ ਨੂੰ INSTAGRAM ‘ਤੇ ਲੱਗਾ ਹਜ਼ਾਰਾਂ ਦਾ ਚੂਨਾ, Karan Johar ਨੇ ਕੀਤਾ ਖੁਲਾਸਾ

ਮੁੰਬਈ- ਬਾਲੀਵੁੱਡ ਫਿਲਮ ਨਿਰਦੇਸ਼ਕ ਕਰਨ ਜੌਹਰ ਨੇ ਹਾਲ ਹੀ 'ਚ ਇੱਕ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਖੁਲਾਸਾ ਕੀਤਾ ਹੈ ਕਿ ਇੰਸਟਾਗ੍ਰਾਮ 'ਤੇ ਇੱਕ ਅਦਾਕਾਰਾ ਨਾਲ ਇੱਕ ਵੱਡਾ ਘਪਲਾ ਹੋਇਆ ਹੈ। ਇਸ ਸਮੇਂ ਦੌਰਾਨ, ਅਦਾਕਾਰਾ ਨੂੰ 82 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ। ਹੁਣ, ਇੱਕ ਮਸ਼ਹੂਰ ਅਦਾਕਾਰਾ, ਜੋ ਕਰਨ ਜੌਹਰ ਦੀ ਜਾਣੀ-ਪਛਾਣੀ ਹੈ, ਵੀ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਹੁਣ ਕੀ ਮਾਮਲਾ ਹੈ? ਕਿਹੜੀ ਅਦਾਕਾਰਾ ਨੂੰ ਇੰਨੇ ਵੱਡੇ ਘਪਲੇ ਦਾ ਸਾਹਮਣਾ ਕਰਨਾ ਪਿਆ ਹੈ? ਇਹ ਸਭ ਕੁਝ ਕਰਨ ਜੌਹਰ ਨੇ ਖੁਦ ਦੱਸਿਆ ਹੈ। ਕਰਨ ਦੀ ਅਦਾਕਾਰਾ ਦੋਸਤ ਨਾਲ…
Read More