favor to India

ਅਸੀਂ ‘ਆਪ੍ਰੇਸ਼ਨ ਦੋਸਤ’ ਚਲਾਇਆ… ਤੁਰਕੀ ਨੇ ਅਹਿਸਾਨ ਦੇ ਬਦਲੇ ਭਾਰਤ ਦੀ ਪਿੱਠ ‘ਚ ਮਾਰਿਆ ਛੁਰਾ

ਅਸੀਂ ‘ਆਪ੍ਰੇਸ਼ਨ ਦੋਸਤ’ ਚਲਾਇਆ… ਤੁਰਕੀ ਨੇ ਅਹਿਸਾਨ ਦੇ ਬਦਲੇ ਭਾਰਤ ਦੀ ਪਿੱਠ ‘ਚ ਮਾਰਿਆ ਛੁਰਾ

 ਫਰਵਰੀ 2023 ’ਚ ਤੁਰਕੀ ’ਚ ਆਏ ਜ਼ਬਰਦਸਤ ਭੂਚਾਲ ਦੌਰਾਨ ਮਨੁੱਖਤਾ ਦੇ ਆਧਾਰ ’ਤੇ ਸਹਾਇਤਾ ਭੇਜਣ ਵਾਲਾ ਸਭ ਤੋਂ ਪਹਿਲਾ ਦੇਸ਼ ਭਾਰਤ ਸੀ। ਇਸ ਭੂਚਾਲ ’ਚ 55000 ਲੋਕਾਂ ਦੀ ਮੌਤ ਹੋਈ ਸੀ। ਭਾਰਤ ਨੇ ਤੁਰਕੀ ’ਤੇ ਆਈ ਇਸ ਕੁਦਰਤੀ ਆਫਤ ਦੌਰਾਨ ‘ਆਪ੍ਰੇਸ਼ਨ ਦੋਸਤ’ ਚਲਾਇਆ ਸੀ ਅਤੇ 5 ਸੀ-17 ਜਹਾਜ਼ਾਂ ਰਾਹੀਂ 250 ਤੋਂ ਵੱਧ ਕਰਮਚਾਰੀ, ਵਿਸ਼ੇਸ਼ ਉਪਕਰਣ ਅਤੇ 135 ਟਨ ਤੋਂ ਵੱਧ ਰਾਹਤ ਸਾਮਗਰੀ ਭੇਜੀ ਸੀ। ਇਸ ਤੋਂ ਇਲਾਵਾ ਭਾਰਤ ਨੇ ਐੱਨ. ਡੀ. ਆਰ. ਐੱਫ. ਦੀਆਂ ਤਿੰਨ ਟੀਮਾਂ ਦੇ ਨਾਲ-ਨਾਲ ਟ੍ਰੇਂਡ ਕਰਮਚਾਰੀ, ਡਾਗ ਸਕੁਐੱਡ, ਵਿਸ਼ੇਸ਼ ਉਪਕਰਣ, ਵਾਹਨ ਅਤੇ ਹੋਰ ਜ਼ਰੂਰੀ ਸਪਲਾਈ ਵੀ ਕੀਤੀ ਸੀ। ਭਾਰਤੀ ਫੌਜ ਨੇ ਇਸ ਦੌਰਾਨ 30 ਬਿਸਤਰਿਆਂ ਵਾਲਾ…
Read More