fighting

17 ਸਾਲ ਲੜੀ ਹੱਕ ਦੀ ਲੜਾਈ, ਨੌਕਰੀ ਲੱਗਣ ਤੋਂ 3 ਦਿਨ ਪਹਿਲਾ ਵਰਤ ਗਿਆ ਭਾਣਾ

17 ਸਾਲ ਲੜੀ ਹੱਕ ਦੀ ਲੜਾਈ, ਨੌਕਰੀ ਲੱਗਣ ਤੋਂ 3 ਦਿਨ ਪਹਿਲਾ ਵਰਤ ਗਿਆ ਭਾਣਾ

ਕਹਾਵਤ ਹੈ ਕਿ ਜੋ ਕਿਸਮਤ 'ਚ ਹੈ ਉਹ ਹੀ ਮਿਲਣਾ ਹੈ। ਇਹੋ ਜਿਹਾ ਮਾਮਲਾ ਮੱਧ ਪ੍ਰਦੇਸ਼ 'ਚ ਦੇਖਣ ਨੂੰ ਮਿਲਿਆ ਹੈ, ਜਿਸ 'ਚ 17 ਸਾਲਾਂ ਤੱਕ ਸਰਕਾਰੀ ਨੌਕਰੀ ਲਈ ਇਨਸਾਫ਼ ਲਈ ਲੜਨ ਤੋਂ ਬਾਅਦ, ਅੰਤ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਨੇ ਬਿਨੈਕਾਰ ਨੂੰ ਅਧਿਆਪਕ ਬਣਨ ਦੀ ਇਜਾਜ਼ਤ ਦੇਣ ਦਾ ਹੁਕਮ ਪਾਸ ਕਰ ਦਿੱਤਾ। ਉਸ ਨੇ 40 ਸਾਲ ਦੀ ਉਮਰ ਵਿੱਚ ਇਨਸਾਫ ਲਈ ਕੇਸ ਕੀਤਾ ਸੀ , ਉਸਦਾ ਸੁਪਨਾ 57 ਸਾਲ ਦੀ ਉਮਰ ਵਿੱਚ ਜਾ ਕੇ ਸੱਚ ਗਿਆ, ਪਰ ਸੁਪਨਾ ਪੂਰਾ ਹੋਣ ਤੋਂ ਬਾਅਦ, ਬਿਨੈਕਾਰ ਇਸਦਾ ਨਤੀਜਾ ਨਹੀਂ ਦੇਖ ਸਕਿਆ।ਹੁਕਮ ਜਾਰੀ ਹੋਣ ਤੋਂ ਤਿੰਨ ਦਿਨ ਪਹਿਲਾਂ, ਬਿਨੈਕਾਰ ਦੀ ਦਿਲ ਦਾ ਦੌਰਾ…
Read More