Film

“ਮਾਨ ਸਾਬ ਜਿੰਦਾਬਾਦ” ਦੇ ਨਾਅਰਿਆਂ ਨਾਲ ਗੂੰਜਿਆ ਅੰਮ੍ਰਿਤਸਰ, ਫ਼ਿਲਮ “ਸ਼ੌਂਕੀ ਸਰਦਾਰ” 16 ਮਈ 2025 ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ

“ਮਾਨ ਸਾਬ ਜਿੰਦਾਬਾਦ” ਦੇ ਨਾਅਰਿਆਂ ਨਾਲ ਗੂੰਜਿਆ ਅੰਮ੍ਰਿਤਸਰ, ਫ਼ਿਲਮ “ਸ਼ੌਂਕੀ ਸਰਦਾਰ” 16 ਮਈ 2025 ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ

ਨੈਸ਼ਨਲ ਟਾਈਮਜ਼ ਬਿਊਰੋ :-ਬਹੁਤ ਉਡੀਕ ਕੀਤੀ ਜਾ ਰਹੀ ਪੰਜਾਬੀ ਫਿਲਮ "ਸ਼ੌਂਕੀ ਸਰਦਾਰ" ਦੀ ਪ੍ਰੈੱਸ ਕਾਨਫਰੰਸ ਅੰਮ੍ਰਿਤਸਰ ਵਿੱਚ ਸ਼ਾਨਦਾਰ ਢੰਗ ਨਾਲ ਹੋਈ, ਜਿਸ ਨੇ ਚਾਹੁਣੇਆਂ ਅਤੇ ਮੀਡੀਆ ਵਿਚਕਾਰ ਗਜ਼ਬ ਦੀ ਉਤਸ਼ਾਹਤਾ ਪੈਦਾ ਕਰ ਦਿੱਤੀ। ਇਹ ਫਿਲਮ ਜ਼ੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ ਲਿਮਿਟਡ ਅਤੇ 751 ਫਿਲਮਜ਼ ਦੇ ਸਾਂਝੇ ਉਤਪਾਦਨ ਹੇਠ ਬਣਾਈ ਗਈ ਹੈ ਅਤੇ 16 ਮਈ 2025 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਮੌਕੇ 'ਤੇ ਸ਼ੌਂਕੀ ਸਰਦਾਰ ਦੀ ਪੂਰੀ ਟੀਮ ਮੌਜੂਦ ਰਹੀ ਜਿਸ ਵਿੱਚ ਨਿਰਦੇਸ਼ਕ ਧੀਰਜ ਕੇਦਾਰਨਾਥ ਰਤਨ ਅਤੇ ਨਿਰਮਾਤਾ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੋਲੀ ਤੇ ਹਰਜੋਤ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਨੇ ਫਿਲਮ ਦੀ…
Read More
ਡਾਇਰੈਕਟਰ ਵਿਨੋਦ ਤੇਵਾਰੀ ਦੀ ਨਵੀਂ ਫਿਲਮ “THE UNKNOWN MIND” ਦਾ ਪੋਸਟਰ ਜਾਰੀ

ਡਾਇਰੈਕਟਰ ਵਿਨੋਦ ਤੇਵਾਰੀ ਦੀ ਨਵੀਂ ਫਿਲਮ “THE UNKNOWN MIND” ਦਾ ਪੋਸਟਰ ਜਾਰੀ

ਸ਼ਿਕਾਗੋ, ਅਮਰੀਕਾ, ਨੈਸ਼ਨਲ ਟਾਈਮਜ਼ ਬਿਊਰੋ :- "The Conversion" ਅਤੇ "Teri Bhabhi Hai Pagle" ਵਰਗੀਆਂ ਚਰਚਿਤ ਫਿਲਮਾਂ ਦੇ ਨਿਰਮਾਤਾ ਹੁਣ ਇੱਕ ਹੋਰ ਸ਼ਾਨਦਾਰ ਫਿਲਮ "THE UNKNOWN MIND" ਲੈ ਕੇ ਆ ਰਹੇ ਹਨ। ਇਹ ਫਿਲਮ ਨੋਸਟ੍ਰਮ ਐਨਟਰਟੇਨਮੈਂਟ 5 ਦੇ ਬੈਨਰ ਹੇਠ ਰਾਜ ਪਟੇਲ ਅਤੇ ਭੋਜਰਾਜ ਨਵਾਨੀ ਵੱਲੋਂ ਨਿਰਮਿਤ ਕੀਤੀ ਜਾ ਰਹੀ ਹੈ। ਡਾਇਰੈਕਟਰ ਵਿਨੋਦ ਤੇਵਾਰੀ, ਜੋ ਆਪਣੇ ਬੋਲਡ ਨੈਰੇਟਿਵ ਅਤੇ ਸਮਾਜਿਕ ਮੁੱਦਿਆਂ ਤੇ ਆਧਾਰਿਤ ਫਿਲਮਾਂ ਲਈ ਜਾਣੇ ਜਾਂਦੇ ਹਨ, ਇੱਕ ਹੋਰ ਵਧੀਆ ਕੰਮ ਲੈ ਕੇ ਆ ਰਹੇ ਹਨ। "THE UNKNOWN MIND" ਦੀ ਕਹਾਣੀ ਅਤੇ ਸੰਕਲਪ ਰਾਜ ਪਟੇਲ ਵੱਲੋਂ ਦਿੱਤਾ ਗਿਆ ਹੈ, ਜਿਸਦੀ ਲਿਖਤ ਵੰਦਨਾ ਤੇਵਾਰੀ ਨੇ ਕੀਤੀ ਹੈ। ਇਹ ਫਿਲਮ ਅਸਲ ਘਟਨਾਵਾਂ…
Read More
ਕਰਮਜੀਤ ਅਨਮੋਲ ਦੀ ਨਵੀਂ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ, ਨਵਜੀਤ ਸਿੰਘ ਕਰਨਗੇ ਨਿਰਦੇਸ਼ਨ

ਕਰਮਜੀਤ ਅਨਮੋਲ ਦੀ ਨਵੀਂ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ, ਨਵਜੀਤ ਸਿੰਘ ਕਰਨਗੇ ਨਿਰਦੇਸ਼ਨ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀ ਸਿਨੇਮਾ ਅਤੇ ਸੰਗੀਤ ਦੋਹਾਂ ਹੀ ਖੇਤਰਾਂ ਵਿੱਚ ਬੁਲੰਦੀਆਂ ਛੂਹ ਲੈਣ ਵਿੱਚ ਕਾਮਯਾਬ ਰਹੇ ਹਨ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ, ਜਿੰਨ੍ਹਾਂ ਦੀ ਨਵੀਂ ਅਤੇ ਫਿਲਹਾਲ ਅਣ-ਟਾਈਟਲ ਪੰਜਾਬੀ ਫਿਲਮ ਸੈੱਟ ਉਤੇ ਪੁੱਜ ਗਈ ਹੈ, ਜਿਸ ਦਾ ਨਿਰਦੇਸ਼ਨ ਨਵਜੀਤ ਸਿੰਘ ਕਰਨਗੇ, ਜੋ ਇਸ ਮੰਨੋਰੰਜਕ ਫਿਲਮ ਦੁਆਰਾ ਪਾਲੀਵੁੱਡ 'ਚ ਬਤੌਰ ਨਿਰਦੇਸ਼ਕ ਅਪਣੀ ਪ੍ਰਭਾਵੀ ਡਾਇਰੈਕਟੋਰੀਅਲ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।'ਐਸ ਆਰ ਐਫ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਕਾਮੇਡੀ-ਡ੍ਰਾਮੈਟਿਕ ਅਤੇ ਭਾਵਪੂਰਨ ਕਹਾਣੀ-ਸਾਰ ਅਧਾਰਿਤ ਇਸ ਫਿਲਮ ਦੇ ਨਿਰਮਾਤਾ ਸੌਰਭ ਰਾਣਾ ਹਨ, ਜਦਕਿ ਇਸ ਦਾ ਲੇਖਨ ਪੱਖ ਮਾਲਵੇ ਨਾਲ ਸੰਬੰਧਤ ਨੌਜਵਾਨ ਅਤੇ ਪ੍ਰਤਿਭਾਵਾਨ ਲੇਖਨ ਜੱਸੀ…
Read More