Films

CM ਭਗਵੰਤ ਮਾਨ ਦੇ ਜਿਗਰੀ ਯਾਰ ਦੀ ਫ਼ਿਲਮਾਂ ‘ਚ ਐਂਟਰੀ, ਇਸ ਵੱਡੀ ਫ਼ਿਲਮ ‘ਚ ਆਉਣਗੇ ਨਜ਼ਰ

CM ਭਗਵੰਤ ਮਾਨ ਦੇ ਜਿਗਰੀ ਯਾਰ ਦੀ ਫ਼ਿਲਮਾਂ ‘ਚ ਐਂਟਰੀ, ਇਸ ਵੱਡੀ ਫ਼ਿਲਮ ‘ਚ ਆਉਣਗੇ ਨਜ਼ਰ

ਹਾਸਿਆਂ ਦੇ ਬੇਤਾਜ਼ ਬਾਦਸ਼ਾਹ ਮੰਨੇ ਰਹੇ ਜਾਂਦੇ ਰਹੇ ਭਗਵੰਤ ਮਾਨ ਨਾਲ ਆਪਣੇ ਕਾਮੇਡੀ ਸਫ਼ਰ ਦਾ ਆਗਾਜ਼ ਕਰਨ ਵਾਲੇ ਕਾਮੇਡੀਅਨ ਜਗਤਾਰ ਜੱਗੀ ਇੱਕ ਵਾਰ ਮੁੜ ਅਪਣੀ ਨਾਯਾਬ ਕਲਾ ਦੇ ਜੌਹਰ ਵਿਖਾਉਣ ਲਈ ਤਿਆਰ ਹਨ। ਜਗਤਾਰ ਜੱਗੀ ਨੂੰ ਅੱਜਕੱਲ੍ਹ ਆਨ ਫਲੌਰ ਪੜਾਅ ਦਾ ਹਿੱਸਾ ਬਣੀ ਹੋਈ ਪੰਜਾਬੀ ਫ਼ਿਲਮ 'ਸੰਜੋਗ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। 'ਐੱਚ. ਆਰ. ਪ੍ਰੋਡੋਕਸ਼ਨਸ' ਦੇ ਬੈਨਰ ਅਤੇ 'ਵਾਓ ਰਿਕਾਰਡਸ' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਫ਼ਿਲਮ ਦਾ ਨਿਰਮਾਣ ਗੁਰਪ੍ਰੀਤ ਸਿੰਘ ਬਾਬਾ, ਜਦਕਿ ਨਿਰਦੇਸ਼ਨਾ ਹਰੀਸ਼ ਗਾਰਗੀ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਪੰਜਾਬ ਦੇ ਮੋਹਾਲੀ-ਖਰੜ੍ਹ-ਮੋਰਿੰਡਾ-ਕੁਰਾਲੀ ਆਦਿ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ…
Read More