Florida road Accident

ਅਮਰੀਕਾ ‘ਚ ਪੰਜਾਬੀ ਤੋਂ ਹੋਇਆ ਹਾਦਸਾ, ਕੀ ਕਹਿ ਰਿਹਾ ਪਰਿਵਾਰ

ਅਮਰੀਕਾ ‘ਚ ਪੰਜਾਬੀ ਤੋਂ ਹੋਇਆ ਹਾਦਸਾ, ਕੀ ਕਹਿ ਰਿਹਾ ਪਰਿਵਾਰ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਵਿੱਚ ਵਾਪਰੇ ਟਰੱਕ ਹਾਦਸੇ ਦੇ ਮਾਮਲੇ ਵਿੱਚ ਤਰਨਤਾਰਨ ਦੇ ਪਿੰਡ ਰਟੋਲ ਵਾਸੀ ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਰਿਵਾਰ ਤੇਜ਼ ਸਦਮੇ ਵਿੱਚ ਹੈ। ਉਸਦੇ ਕਰੀਬੀ ਰਿਸ਼ਤੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪਰਿਵਾਰ ਇਸ ਵੇਲੇ ਕਿਸੇ ਨਾਲ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਦਿਲਬਾਗ ਸਿੰਘ ਨੇ ਕਿਹਾ ਕਿ ਹਰਜਿੰਦਰ ਸਿੰਘ ਦੇ ਨਾਮ ਤੇ ਅਮਰੀਕਾ ਵਿੱਚ ਕੁਝ ਲੋਕਾਂ ਵੱਲੋਂ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ, ਪਰਿਵਾਰ ਨੇ ਅਜਿਹੀ ਕੋਈ ਅਪੀਲ ਨਹੀਂ ਕੀਤੀ। ਉਸਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਗ਼ਲਤ ਤਸਵੀਰਾਂ ਅਤੇ ਝੂਠੀਆਂ ਪੋਸਟਾਂ ਨਾ ਫੈਲਾਈਆਂ ਜਾਣ, ਕਿਉਂਕਿ ਇਸ ਨਾਲ ਪਰਿਵਾਰ ਹੋਰ ਵੀ ਮਨੋਵਿਗਿਆਨਕ ਤਣਾਅ ਵਿੱਚ…
Read More