Foreign Exchange Reserves

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 695.10 ਬਿਲੀਅਨ ਡਾਲਰ ‘ਤੇ, ਪਾਕਿਸਤਾਨ ਦਾ ਭੰਡਾਰ ਵੀ ਥੋੜ੍ਹਾ ਵਧਿਆ

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 695.10 ਬਿਲੀਅਨ ਡਾਲਰ ‘ਤੇ, ਪਾਕਿਸਤਾਨ ਦਾ ਭੰਡਾਰ ਵੀ ਥੋੜ੍ਹਾ ਵਧਿਆ

ਚੰਡੀਗੜ੍ਹ : ਭਾਰਤੀ ਰਿਜ਼ਰਵ ਬੈਂਕ (RBI) ਨੇ ਸ਼ੁੱਕਰਵਾਰ ਨੂੰ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 15 ਅਗਸਤ, 2025 ਨੂੰ ਖਤਮ ਹੋਏ ਹਫ਼ਤੇ ਵਿੱਚ 1.48 ਬਿਲੀਅਨ ਡਾਲਰ ਵਧ ਕੇ 695.10 ਬਿਲੀਅਨ ਡਾਲਰ ਹੋ ਗਿਆ। ਇਹ ਪੱਧਰ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਉੱਚੇ $704.885 ਬਿਲੀਅਨ (ਸਤੰਬਰ 2024) ਦੇ ਭੰਡਾਰ ਤੋਂ ਥੋੜ੍ਹਾ ਘੱਟ ਹੈ। RBI ਦੇ ਅਨੁਸਾਰ, 15 ਅਗਸਤ ਦੇ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਸੰਪਤੀਆਂ (FCA) $1.92 ਬਿਲੀਅਨ ਡਾਲਰ ਵਧ ਕੇ 585.90 ਬਿਲੀਅਨ ਡਾਲਰ ਹੋ ਗਈਆਂ। ਡਾਲਰ ਤੋਂ ਇਲਾਵਾ, FCA ਵਿੱਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਪ੍ਰਮੁੱਖ ਵਿਦੇਸ਼ੀ ਮੁਦਰਾਵਾਂ ਦੇ ਮੁੱਲ ਵਿੱਚ ਉਤਰਾਅ-ਚੜ੍ਹਾਅ ਦਾ ਪ੍ਰਭਾਵ ਵੀ ਸ਼ਾਮਲ…
Read More