Furniture Market

ਚੰਡੀਗੜ੍ਹ ਫਰਨੀਚਰ ਮਾਰਕੀਟ ‘ਚ ਬੁਲਡੋਜ਼ਰ ਚੱਲੇ: ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ, 116 ਦੁਕਾਨਾਂ ਢਾਹੀਆਂ

ਚੰਡੀਗੜ੍ਹ ਫਰਨੀਚਰ ਮਾਰਕੀਟ ‘ਚ ਬੁਲਡੋਜ਼ਰ ਚੱਲੇ: ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ, 116 ਦੁਕਾਨਾਂ ਢਾਹੀਆਂ

ਚੰਡੀਗੜ੍ਹ, 20 ਜੁਲਾਈ : ਸੈਕਟਰ-53/54 ਸਥਿਤ ਚੰਡੀਗੜ੍ਹ ਦੀ ਮਸ਼ਹੂਰ ਫਰਨੀਚਰ ਮਾਰਕੀਟ 'ਤੇ ਐਤਵਾਰ ਸਵੇਰੇ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ, ਜਦੋਂ ਕਬਜ਼ਾ ਹਟਾਉਣ ਮੁਹਿੰਮ ਤਹਿਤ ਬੁਲਡੋਜ਼ਰਾਂ ਨਾਲ ਲਗਭਗ 116 ਦੁਕਾਨਾਂ ਢਾਹ ਦਿੱਤੀਆਂ ਗਈਆਂ। ਕਾਰਵਾਈ ਦੌਰਾਨ ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ, ਦੋਵੇਂ ਪਾਸੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਆਵਾਜਾਈ ਨੂੰ ਮੋੜ ਦਿੱਤਾ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਮਾਰਕੀਟ ਵਿੱਚ ਜ਼ਿਆਦਾਤਰ ਦੁਕਾਨਾਂ 1986 ਤੋਂ ਚੱਲ ਰਹੀਆਂ ਸਨ ਅਤੇ ਦਹਾਕਿਆਂ ਤੱਕ ਇਹ ਜਗ੍ਹਾ ਸਥਾਨਕ ਨਿਵਾਸੀਆਂ ਅਤੇ ਦੂਜੇ ਜ਼ਿਲ੍ਹਿਆਂ ਦੇ ਗਾਹਕਾਂ ਲਈ ਫਰਨੀਚਰ ਦਾ ਇੱਕ ਵੱਡਾ ਕੇਂਦਰ ਰਹੀ। ਹਾਲਾਂਕਿ, ਪ੍ਰਸ਼ਾਸਨ ਦਾ…
Read More