G7summit

ਕੈਨੇਡਾ ਨੇ ਜੀ7 ਸਿਖਰ ਸੰਮੇਲਨ ਲਈ ਭਾਰਤ ਨੂੰ ਸੱਦਾ ਨਹੀਂ ਦਿੱਤਾ: ਸੂਤਰ

ਕੈਨੇਡਾ ਨੇ ਜੀ7 ਸਿਖਰ ਸੰਮੇਲਨ ਲਈ ਭਾਰਤ ਨੂੰ ਸੱਦਾ ਨਹੀਂ ਦਿੱਤਾ: ਸੂਤਰ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਨੇ 15 ਤੋਂ 17 ਜੂਨ ਨੂੰ ਆਪਣੀ ਧਰਤੀ ’ਤੇ ਹੋਣ ਵਾਲੇ ਜੀ7 ਸਿਖਰ ਵਾਰਤਾ ਲਈ ਭਾਰਤ ਨੂੰ ਅਜੇ ਤੱਕ ਸੱਦਾ ਨਹੀਂ ਭੇਜਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਚ ਪੱਧਰੀ ਦੌਰੇ ਤੋਂ ਪਹਿਲਾਂ ਅਗਾਊਂ ਕੋਈ ਮੁਲਾਕਾਤਾਂ ਨਹੀਂ ਹੋਈਆਂ ਹਨ, ਜਿਸ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਭਾਰਤ ਕੈਨੇਡਾ ਵਿੱਚ ਹੋਣ ਵਾਲੇ G7 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਜੀ7 ਸੰਮੇਲਨ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ ਇਸ ਸਮਾਗਮ ਤੋਂ ਗੈਰਹਾਜ਼ਰ ਰਹੇਗਾ। ਕੌਮਾਂਤਰੀ ਸਿਖਰ ਸੰਮੇਲਨਾਂ ਵਿਚ ਰਵਾਇਤੀ…
Read More