gangrape

ਪੰਜਾਬ : ਵਿਧਵਾ ਨਾਲ ਗੈਂਗਰੇਪ ਦੇ ਮਾਮਲੇ ‘ਚ ਨਵਾਂ ਮੋੜ, ਸਾਹਮਣੇ ਆਏ ਸੱਚ ਨੇ ਉਡਾਏ ਸਭ ਦੇ ਹੋਸ਼

ਹਲਵਾਰਾ : ਦਿਨ-ਦਿਹਾੜੇ ਘਰ ਵਿਚ ਡਕੈਤੀ ਅਤੇ ਸਮੂਹਿਕ ਬਲਾਤਕਾਰ ਦੀ ਘਟਨਾ ਝੂਠੀ ਨਿਕਲੀ ਹੈ। ਉਕਤ ਸ਼ਿਕਾਇਤ ਕਰਵਾਉਣ ਵਾਲੀ ਭਾਰਤੀ ਹਵਾਈ ਸੈਨਾ ਕੇਂਦਰ ਹਲਵਾਰਾ ਦੀ ਰਹਿਣ ਵਾਲੀ 30 ਸਾਲਾ ਵਿਧਵਾ ਨੂੰ ਸੁਧਾਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਨੇ ਆਪਣੇ ਸਹੁਰਿਆਂ ਦੇ ਸੋਨੇ, ਚਾਂਦੀ ਅਤੇ ਨਕਦੀ ਦੇ ਲਾਲਚ ਵਿਚ, ਲੁੱਟ ਅਤੇ ਸਮੂਹਿਕ ਬਲਾਤਕਾਰ ਦੀ ਝੂਠੀ ਕਹਾਣੀ ਘੜੀ ਸੀ, ਜਿਸਦਾ ਪੁਲਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਸੁਧਾਰ ਪੁਲਸ ਨੇ ਗਗਨ ਕੁਮਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ 5 ਤੋਲੇ ਸੋਨੇ ਦੇ ਗਹਿਣੇ, 1 ਕਿਲੋ ਚਾਂਦੀ ਅਤੇ 5 ਹਜ਼ਾਰ ਰੁਪਏ ਬਰਾਮਦ ਕੀਤੇ ਜੋ ਉਸਨੇ ਆਪਣੇ ਘਰ ਵਿਚ ਲੁਕਾਏ ਹੋਏ ਸਨ। ਬਾਅਦ…
Read More