31
Mar
ਅੱਜ-ਕੱਲ੍ਹ ਲੋਕਾਂ 'ਚ ਘਿਬਲੀ (Ghibli) ਸਟਾਈਲ 'ਚ ਆਪਣੀਆਂ ਤਸਵੀਰਾਂ ਬਣਾਉਣ ਦੀ ਮੁਕਾਬਲੇਬਾਜ਼ੀ ਚੱਲ ਰਹੀ ਹੈ। ਨੇਤਾ ਤੋਂ ਲੈ ਕੇ ਸੈਲੀਬ੍ਰਿਟੀਜ਼ ਤਕ ਹਰ ਕੋਈ ਸੋਸ਼ਲ ਮੀਡੀਆ 'ਤੇ ਆਪਣੀਆਂ ਘਿਬਲੀ ਸਟਾਈਲ 'ਚ ਬਣੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ ਐਕਸ ਵਰਗੇ ਪਲੇਟਫਾਰਮਾਂ 'ਤੇ ਘਿਬਲੀ ਸਟਾਈਲ 'ਚ ਬਣੀਆਂ ਤਸਵੀਰਾਂ ਦਾ ਜਿਵੇਂ ਹੜ੍ਹ ਆ ਗਿਆ ਹੈ। ਲੋਕ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਏ.ਆਈ. ਜਨਰੇਟਿਡ ਤਸਵੀਰਾਂ ਧੜੱਲੇ ਨਾਲ ਸ਼ੇਅਰ ਕਰ ਰਹੇ ਹਨ ਪਰ ਇਹ ਦੇਖਣ 'ਚ ਜਿੰਨਾ ਮਜ਼ੇਦਾਰ ਲਗਦਾ ਹੈ, ਓਨੀ ਹੀ ਖਤਰਨਾਕ ਵੀ ਹੋ ਸਕਦਾ ਹੈ। ਲੋਕ ਸਿਰਫ ਚੈਟਜੀਪੀਟੀ ਹੀ ਨਹੀਂ ਸਗੋਂ ਕਈ ਏ.ਆਈ. ਟੂਲਸ ਦੀ ਵਰਤੋਂ ਕਰਕੇ ਆਪਣੀਆਂ ਏ.ਆਈ.-ਜਨਰੇਟਿਡ ਤਸਵੀਰਾਂ ਬਣਾ…