Girl Missing

ਪਟਿਆਲਾ ਤੋਂ ਲਾਪਤਾ ਤਿੰਨ ਨਾਬਾਲਿਗ ਲੜਕੀਆਂ ਹਰਿਆਣਾ ਤੋਂ ਸੁਰੱਖਿਅਤ ਬਰਾਮਦ

ਪਟਿਆਲਾ ਤੋਂ ਲਾਪਤਾ ਤਿੰਨ ਨਾਬਾਲਿਗ ਲੜਕੀਆਂ ਹਰਿਆਣਾ ਤੋਂ ਸੁਰੱਖਿਅਤ ਬਰਾਮਦ

ਗੁਰਪ੍ਰੀਤ ਸਿੰਘ :- ਪਟਿਆਲਾ ਦੇ ਮਾਡਲ ਟਾਊਨ ਇਲਾਕੇ ਤੋਂ ਲਾਪਤਾ ਹੋਈਆਂ ਤਿੰਨ ਨਾਬਾਲਿਗ ਲੜਕੀਆਂ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਦੇ ਇੱਕ ਸ਼ਹਿਰ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਲੜਕੀਆਂ ਦੀ ਬਰਾਮਦਗੀ ਪਟਿਆਲਾ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ ਅਤੇ ਪੁਲਿਸ ਦੀ ਸਮੁੱਚੀ ਟੀਮ ਵੱਲੋਂ ਕੀਤੀ ਤੁਰੰਤ ਕਾਰਵਾਈ ਤੋਂ ਬਾਅਦ ਸੰਭਵ ਹੋਈ। 15 ਅਗਸਤ ਦੀ ਪਰੇਡ ਲਈ ਗਈਆਂ ਸਨ ਸਕੂਲ ਜਾਣਕਾਰੀ ਮੁਤਾਬਕ ਤਿੰਨੋਂ ਲੜਕੀਆਂ 15 ਅਗਸਤ ਦੀ ਪਰੇਡ ਵਿੱਚ ਹਿੱਸਾ ਲੈਣ ਲਈ ਸਕੂਲ ਗਈਆਂ ਸਨ, ਪਰ ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਹੁੰਚੀਆਂ। ਲੜਕੀਆਂ ਦੇ ਘਰ ਨਾ ਪਰਤਣ ’ਤੇ ਪਰਿਵਾਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਪੁਲਿਸ ਨੇ ਤੁਰੰਤ ਸ਼ੁਰੂ ਕੀਤੀ ਭਾਲ…
Read More