28
Aug
ਨਵੀਂ ਦਿੱਲੀ : ਗਲੋਬਲ ਸਪਲਾਈ ਚੇਨ ਵਿੱਚ ਭਾਰਤ ਦਾ ਦਬਦਬਾ ਲਗਾਤਾਰ ਵਧ ਰਿਹਾ ਹੈ। ਵਿਦੇਸ਼ੀ ਕੰਪਨੀਆਂ ਹੁਣ ਚੀਨ ਅਤੇ ਹੋਰ ਦੇਸ਼ਾਂ ਦੀ ਬਜਾਏ ਭਾਰਤ ਵੱਲ ਮੁੜ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਿੱਛੇ ਸਭ ਤੋਂ ਵੱਡਾ ਕਾਰਨ ਭਾਰਤ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਸਮਰਥਨ ਅਤੇ ਨੀਤੀਗਤ ਸੁਧਾਰ ਹਨ। ਸਪਲਾਈ ਚੇਨ ਦੇ ਆਗੂ ਵਿਭਿੰਨਤਾ ਲਈ ਨਵੇਂ ਵਿਕਲਪਾਂ ਦੀ ਭਾਲ ਕਰ ਰਹੇ ਹਨ ਅਤੇ ਭਾਰਤ ਇੱਕ ਭਰੋਸੇਮੰਦ ਅਤੇ ਉੱਭਰਦਾ ਕੇਂਦਰ ਸਾਬਤ ਹੋ ਰਿਹਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਦਾ ਅਨੁਮਾਨ ਹੈ ਕਿ ਭਾਰਤ 2027 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਕੇ ਜਰਮਨੀ ਅਤੇ ਜਾਪਾਨ ਨੂੰ ਪਛਾੜ ਦੇਵੇਗਾ। ਇਹ ਪ੍ਰਾਪਤੀ…
