05
May
ਦੁਨੀਆ ਭਰ 'ਚ ਕਰੋੜਾਂ ਲੋਕਾਂ ਦਾ ਪਸੰਦੀਦਾ ਵੀਡੀਓ ਕਾਲਿੰਗ ਐਪ Skype ਅੱਜ 5 ਮਈ 2025 ਤੋਂ ਅਧਿਕਾਰਤ ਤੌਰ 'ਤੇ ਬੰਦ ਹੋ ਰਿਹਾ ਹੈ। 22 ਸਾਲਾਂ ਤਕ ਲੋਕਾਂ ਨੂੰ ਜੋੜੀ ਰੱਖਣ ਤੋਂ ਬਾਅਦ ਹੁਣ ਕੰਪਨੀ ਇਸਨੂੰ ਬੰਦ ਕਰ ਰਹੀ ਹੈ ਤਾਂ ਜੋ Microsoft Teams ਨੂੰ ਅੱਗੇ ਵਧਾਇਆ ਜਾ ਸਕੇ। ਕਿਉਂ ਬੰਦ ਹੋ ਰਿਹਾ ਹੈ Skype ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਉਹ ਹੁਣ ਆਪਣੀਆਂ ਫ੍ਰੀ ਕਮਿਊਨੀਕੇਸ਼ਨ ਸੇਵਾਵਾਂ ਨੂੰ ਆਸਾਨ ਅਤੇ ਇਕਜੁਟ ਬਣਾਉਣਾ ਚਾਹੁੰਦੀ ਹੈ। ਇਸ ਲਈ Teams ਨੂੰ ਹੁਣ ਉਸਦਾ ਨਵਾਂ ਚਿਹਰਾ ਬਣਾਇਆ ਜਾ ਰਿਹਾ ਹੈ। ਓਹੀ ਕਾਲ, ਓਹੀ ਚੈਟ ਪਰ ਜ਼ਿਆਦਾ ਸਮਾਰਟ ਫੀਚਰਜ਼ ਅਤੇ ਅਤੇ ਬਿਹਤਰੀਨ ਇੰਟੀਗ੍ਰੈਸ਼ਨ ਦੇ ਨਾਲ। Skype ਯੂਜ਼ਰਜ਼…