29
Nov
ਨੌਸ਼ਹਿਰਾ ਵਿਰਕਾਂ (ਗੁਰਪ੍ਰੀਤ ਸਿੰਘ): ਪਾਕਿਸਤਾਨ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਨੌਸ਼ਹਿਰਾ ਵਿਰਕਾਂ ਇਲਾਕੇ ਵਿੱਚ ਸਥਿਤ ਇਤਿਹਾਸਕ ਗੁਰੂ ਘਰ ਪਾਤਸ਼ਾਹੀ ਛੇਵੀਂ ਗੁਰਦੁਆਰਾ ਖਾਰਾ ਸਾਹਿਬ (ਭਾਈ ਕੇ ਮੱਟੂ) ਸ਼ਨੀਵਾਰ ਨੂੰ 1947 ਪੰਜਾਬ ਵੰਡ ਤੋਂ ਬਾਅਦ 80 ਸਾਲਾਂ ਦੇ ਅਰਸੇ ਮਗਰੋਂ ਸੇਵਾ ਸੰਭਾਲ ਉਪਰੰਤ ਮੁੜ ਖੋਲ੍ਹ ਦਿੱਤਾ ਗਿਆ। ਇਹ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇਸ ਅਸਥਾਨ ’ਤੇ ਆਮਦ ਨਾਲ ਇਤਿਹਾਸਕ ਤੌਰ ’ਤੇ ਸਬੰਧਤ ਹੈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬੰਦ ਰਹਿਣ ਕਾਰਨ ਕਾਫ਼ੀ ਖਰਾਬ ਹਾਲਤ ਵਿੱਚ ਸੀ ਪਰ ਹੁਣ ਇੱਥੇ ਇੱਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸਿੱਖ ਸੰਗਤ ਕਾਇਮ ਹੋਈ ਹੈ। ਇਹ…
