19
Sep
ਨਵੀਂ ਦਿੱਲੀ : ਸਿੱਖ ਗੁਰੂਆਂ ਦੀਆਂ ਪਵਿੱਤਰ ਨਿਸ਼ਾਨੀਆਂ ਨੂੰ ਸਿੱਖ ਸੰਗਤ ਆਪਣੇ ਹਿਰਦੇ ਸੰਭਾਲ ਕੇ ਰੱਖਦੀ ਹੈ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਅਜਿਹੀ ਹੀ ਇਕ ਪਵਿੱਤਰ ਨਿਸ਼ਾਨੀ ਹਰਦੀਪ ਪੁਰੀ ਪਰਿਵਾਰ ਵਿਚ ਵੀ ਮੌਜੂਦ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਇਸ ਪਵਿੱਤਰ ਨਿਸ਼ਾਨੀ ਦੀ ਸੁਰੱਖਿਆ ਤੇ ਇਸ ਦੀ ਪ੍ਰਦਰਸ਼ਨੀ ਲਈ ਢੁਕਵੀਂ ਕਮੇਟੀ ਦੀ ਵੀ ਸਿਫਾਰਿਸ਼ ਕੀਤੀ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਦਿੱਤੀ ਹੈ। ਉਨ੍ਹਾਂ ਨੇ ਐਕਸ ਉੱਤੇ ਪਾਈ ਪੋਸਟ ਵਿਚ ਕਿਹਾ ਕਿ ਸਿੱਖ ਸੰਗਤ ਦੇ ਕਈ ਉੱਘੇ ਤੇ…
