Haryana update

ਹਰਿਆਣਾ ਬਜਟ 2025: ਮੁੱਖ ਮੰਤਰੀ ਨਾਇਬ ਸੈਣੀ ਅੱਜ ਕਰਣਗੇ ਆਪਣਾ ਪਹਿਲਾ ਬਜਟ ਪੇਸ਼

ਹਰਿਆਣਾ ਬਜਟ 2025: ਮੁੱਖ ਮੰਤਰੀ ਨਾਇਬ ਸੈਣੀ ਅੱਜ ਕਰਣਗੇ ਆਪਣਾ ਪਹਿਲਾ ਬਜਟ ਪੇਸ਼

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅੱਜ ਵਿਧਾਨ ਸਭਾ 'ਚ ਅਪਣੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨਗੇ। ਵਿੱਤ ਮੰਤਰੀ ਦੇ ਤੌਰ 'ਤੇ ਇਹ ਉਨ੍ਹਾਂ ਦਾ ਪਹਿਲਾ ਬਜਟ ਹੋਵੇਗਾ, ਜਿਸ 'ਚ ਔਰਤਾਂ, ਨੌਜੁਆਨਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੀ ਉਮੀਦ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਐਤਵਾਰ ਨੂੰ ਕਰਨਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਅੱਜ ਪੇਸ਼ ਕੀਤੇ ਜਾਣ ਵਾਲੇ ਹਰਿਆਣਾ ਬਜਟ 2025 ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਦੌਰਾਨ ਅਹਿਮ ਬਿਆਨ ਦਿਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਪੇਸ਼ ਕੀਤਾ ਜਾਣ ਵਾਲਾ ਬਜਟ ਕਿਸਾਨਾਂ ਲਈ ਖੁਸ਼ਖਬਰੀ…
Read More
ਹਰਿਆਣਾ ਚ ਬੋਰਡ ਪ੍ਰੀਖਿਆਵਾਂ ਤੇ ਦਾਗ – 12ਵੀਂ ਤੋਂ ਬਾਅਦ ਹੁਣ 10ਵੀਂ ਜਮਾਤ ਦਾ ਗਣਿਤ ਪੇਪਰ ਲੀਕ !

ਹਰਿਆਣਾ ਚ ਬੋਰਡ ਪ੍ਰੀਖਿਆਵਾਂ ਤੇ ਦਾਗ – 12ਵੀਂ ਤੋਂ ਬਾਅਦ ਹੁਣ 10ਵੀਂ ਜਮਾਤ ਦਾ ਗਣਿਤ ਪੇਪਰ ਲੀਕ !

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਸਕੂਲ ਸਿੱਖਿਆ ਬੋਰਡ (Haryana School Education Board) ਦਾ 10ਵੀਂ ਜਮਾਤ ਦਾ ਪੇਪਰ ਅੱਜ ਸ਼ੁਰੂ ਹੋਇਆ ਤੇ ਜਿਵੇਂ ਹੀ ਸ਼ੁਰੂ ਹੋਇਆ ਤਾਂ ਪੇਪਰ ਲੀਕ ਹੋਣ ਦੀ ਖ਼ਬਰ ਵੀ ਸਾਹਮਣੇ ਆਈ। ਖਬਰ ਨੂਹ ਤੋਂ ਆ ਰਹੀ ਹੈ ਜਿੱਥੇ 10ਵੀਂ ਜਮਾਤ ਦਾ ਗਣਿਤ ਦਾ ਪੇਪਰ ਲੀਕ ਹੋ ਗਿਆ ਅਤੇ ਵਾਇਰਲ ਹੋ ਰਿਹਾ ਹੈ। ਨੂਹ ਦੇ ਪ੍ਰੀਖਿਆ ਕੇਂਦਰ (Nuh Exam Center) ਤੋਂ ਇਹ ਫੋਟੋ 15 ਮਿੰਟਾਂ ਦੇ ਅੰਦਰ ਹੀ ਵਾਇਰਲ ਹੋ ਗਈ, ਜਦੋਂ ਕਿ ਨੌਜਵਾਨਾਂ ਦੀਆਂ ਕੰਧਾਂ 'ਤੇ ਚੜ੍ਹ ਕੇ ਪਰਚੀ ਸੁੱਟਣ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਨੂਹ ਹਾਈ ਸਕੂਲ ਦੇ ਪ੍ਰੀਖਿਆ…
Read More