19
Feb
ਜੇਕਰ ਤੁਸੀਂ ਮੋਟਰਸਾਈਕਲ ਜਾਂ ਸਕੂਟਰ ਚਲਾਉਂਦੇ ਸਮੇਂ ਹੈਲਮੇਟ ਪਾ ਕੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ ਅਤੇ ਸੋਚਦੇ ਹੋ ਕਿ ਤੁਹਾਡਾ ਚਲਾਨ ਨਹੀਂ ਕੱਟਿਆ ਜਾਵੇਗਾ ਤਾਂ ਅਜਿਹਾ ਜ਼ਰੂਰੀ ਨਹੀਂ ਹੈ। ਹੈਲਮੇਟ ਪਾਉਣ ਦੇ ਬਾਵਜੂਦ ਵੀ ਇਕ ਛੋਟੀ ਜਿਹੀ ਗਲਤੀ ਤੁਹਾਡਾ ਚਲਾਨ ਕਟਵਾ ਸਕਦੀ ਹੈ। ਇਹ ਗਲਤੀ ਇੰਨੀ ਆਮ ਹੈ ਕਿ ਜ਼ਿਆਦਾਤਰ ਲੋਕ ਇਸਨੂੰ ਅਣਜਾਣੇ 'ਚ ਵਾਰ-ਵਾਰ ਕਰ ਦਿੰਦੇ ਹਨ। ਕੀ ਹੈ ਉਹ ਗਲਤੀ ਜਿਸ ਨਾਲ ਕੱਟਿਆ ਜਾ ਸਕਦਾ ਚਲਾਨ ਮੋਟਰ ਵ੍ਹੀਕਲ ਐਕਟ ਤਹਿਤ ਹੈਲਮੇਟ ਪਾਉਣ ਦੇ ਨਾਲ-ਨਾਲ ਉਸਦਾ ਸਟ੍ਰੈਪ (ਪੱਟਾ) ਠੀਕ ਢੰਗ ਨਾਲ ਬੰਨ੍ਹਣਾ ਵੀ ਜ਼ਰੂਰੀ ਹੈ। ਹਮੇਸ਼ਾ ਲੋਕ ਜਲਬਾਜ਼ੀ 'ਚ ਜਾਂ ਲਾਪਰਵਾਹੀ ਕਾਰਨ ਹੈਲਮੇਟ ਤਾਂ ਪਾ ਲੈਂਦੇ ਹਨ ਪਰ…
