09
Feb
ਚੰਡੀਗੜ੍ਹ (ਨੈਸ਼ਨਲ ਟਾਈਮਜ਼): ਪਿਛਲੇ ਕੁਝ ਸਮੇਂ ਤੋਂ ਨਿਰਮਾਤਾ ਆਪਣੀਆਂ ਪੁਰਾਣੀਆਂ ਫਿਲਮਾਂ ਨੂੰ ਦੁਬਾਰਾ ਸਿਨੇਮਾਘਰਾਂ ਵਿੱਚ ਰਿਲੀਜ਼ ਕਰ ਰਹੇ ਹਨ ਅਤੇ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਉਹ ਫ਼ਿਲਮਾਂ ਆਪਣੀ ਰੀ-ਰਿਲੀਜ਼ ਦੌਰਾਨ ਚੰਗੀ ਕਮਾਈ ਕਰ ਰਹੀ ਹੈ। ਇਸੇ ਤਰ੍ਹਾਂ 9 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ 'ਸਨਮ ਤੇਰੀ ਕਸਮ' ਵੀ ਦੁਬਾਰਾ ਰਿਲੀਜ਼ ਹੋਈ ਹੈ। ਸਨਮ ਤੇਰੀ ਕਸਮ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਸ਼ਾਨਦਾਰ ਕਮਾਈ ਕਰ ਰਹੀ ਹੈ। ਦਰਅਸਲ, ਪਹਿਲਾਂ ਵੀ ਕਈ ਵੱਡੀਆਂ ਫਿਲਮਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀਆਂ ਹਨ। ਇਸ ਸੂਚੀ ਵਿੱਚ "ਯੇ ਜਵਾਨੀ ਹੈ ਦੀਵਾਨੀ" ਅਤੇ "ਪਦਮਾਵਤ" ਵਰਗੀਆਂ ਫਿਲਮਾਂ ਦੇ ਨਾਮ ਸ਼ਾਮਲ ਹਨ। ਪਰ ਫਿਲਮ 'ਸਨਮ ਤੇਰੀ ਕਿਸਨ' ਨੇ ਪਹਿਲੇ ਦਿਨ…