Honey Sethi

ਹਨੀ ਸੇਠੀ ‘ਤੇ ਹਮਲਾ, ਹਾਈਵੇਅ ‘ਤੇ ਘੇਰੀ ਕਾਰ, ਤਲਵਾਰਾਂ ਨਾਲ ਭੰਨੇ ਸ਼ੀਸ਼ੇ

ਹਨੀ ਸੇਠੀ ‘ਤੇ ਹਮਲਾ, ਹਾਈਵੇਅ ‘ਤੇ ਘੇਰੀ ਕਾਰ, ਤਲਵਾਰਾਂ ਨਾਲ ਭੰਨੇ ਸ਼ੀਸ਼ੇ

ਲੁਧਿਆਣਾ : ਲੁਧਿਆਣਾ ਤੋਂ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਦੀ ਗੱਡੀ ਉੱਤੇ ਬੀਤੀ ਰਾਤ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਹਨੀ ਸੇਠੀ ਜਦ ਦੇਰ ਰਾਤ ਆਪਣੀ ਦੁਕਾਨ ਬੰਦ ਕਰ ਘਰ ਜਾ ਰਿਹਾ ਸੀ ਤਾਂ ਦਿੱਲੀ ਹਾਈਵੇਅ ਉੱਤੇ ਇਕ ਸਕਾਰਪੀਓ ਗੱਡੀ ਅਚਾਨਕ ਉਸਦੀ ਗੱਡੀ ਅੱਗੇ ਆ ਰੁਕਦੀ ਹੈ। ਇਸ ਦੌਰਾਨ ਉਸ ਗੱਡੀ ਵਿੱਚ ਇਕ ਹਥਿਆਰਬੰਦ ਵਿਅਕਤੀ ਉੱਤਰਦਾ ਹੈ ਤੇ ਹਨੀ ਸੇਠੀ ਦੀ ਗੱਡੀ ਉੱਤੇ ਹਮਲਾ ਕਰ ਦਿੰਦਾ ਹੈ। ਸਾਰੀ ਵਾਰਦਾਤ ਹਨੀ ਸੇਠੀ ਦੀ ਗੱਡੀ ਵਿੱਚ ਲੱਗੇ ਡੈਸ਼ ਕੈਮ ਵਿੱਚ ਰਿਕਾਰਡ ਹੋ ਗਈ। ਇਸ ਸੰਬੰਧੀ ਹਨੀ ਸੇਠੀ ਨੇ ਕਿਹਾ ਕਿ ਕੁਝ ਲੋਕ ਕੁਝ ਦਿਨਾਂ ਤੋਂ ਉਸਦਾ ਪਿੱਛਾ…
Read More