01
Apr
ChatGPT ਦੀ ਮਲਕੀਅਤ ਵਾਲੀ ਕੰਪਨੀ OpenAI ਨੇ ਪਿਛਲੇ ਹਫ਼ਤੇ GPT 4o ਇਮੇਜ ਮੇਕਰ ਟੂਲ ਪੇਸ਼ ਕੀਤਾ ਸੀ ਅਤੇ ਇਹ ਲਾਂਚ ਦੇ ਦੂਜੇ ਦਿਨ ਹੀ ਵਾਇਰਲ ਹੋ ਗਿਆ। ਹੁਣ OpenAI ਦੇ ਸੀਈਓ ਸੈਮ ਆਲਟਮੈਨ ਨੇ ਇਸ ਬਾਰੇ ਪੋਸਟ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸਾਰਿਆਂ ਲਈ ਮੁਫਤ ਹੋਵੇਗਾ। ਦੱਸ ਦੇਈਏ ਕਿ ਘਿਬਲੀ ਇਮੇਜ ਜਨਰੇਟਿਵ ਦੀ ਪ੍ਰਸਿੱਧੀ ਇੰਨੀ ਵੱਧ ਗਈ ਹੈ ਕਿ ਘਿਬਲੀ ਇਮੇਜ ਬਣਾਉਣ ਦਾ ਬੁਖਾਰ ਲੋਕਾਂ ਦੇ ਸਿਰ ਚੜ੍ਹ ਗਿਆ ਹੈ। ਇਸ ਕਾਰਨ ਚੈਟਜੀਪੀਟੀ ਦੇ ਸਰਵਰ 'ਤੇ ਵੀ ਦਬਾਅ ਪਿਆ ਸੀ। ਇਸ ਤੋਂ ਬਾਅਦ ਸੈਮ ਆਲਟਮੈਨ ਨੇ ਐਤਵਾਰ ਨੂੰ ਪੋਸਟ ਕੀਤਾ ਅਤੇ ਕਿਹਾ ਕਿ ਯੂਜ਼ਰਜ਼ ਨੂੰ ਥੋੜ੍ਹਾ ਸਲੋ ਹੋ…