18
Apr
ਨਵੀਂ ਦਿੱਲੀ- ਅੱਜ ਦੇ ਡਿਜੀਟਲ ਭਾਰਤ 'ਚ ਆਧਾਰ ਕਾਰਡ ਸਿਰਫ ਇਕ ਪਛਾਣ ਪੱਤਰ ਨਹੀਂ ਸਗੋਂ ਇਕ ਡਿਜੀਟਲ ਚਾਬੀ ਬਣ ਚੁੱਕਾ ਹੈ, ਜੋ ਤੁਹਾਡੀਆਂ ਸਰਕਾਰੀ ਅਤੇ ਨਿੱਜੀ ਸੇਵਾਵਾਂ ਤਕ ਪਹੁੰਚ ਨੂੰ ਆਸਾਨ ਬਣਾਉਂਦਾ ਹੈ ਪਰ ਜੇਕਰ ਤੁਸੀਂ ਅਜੇ ਤਕ ਕੁਝ ਦਸਤਾਵੇਜ਼ਾਂ ਅਤੇ ਸੇਵਾਵਾਂ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡੇ ਕਈ ਜ਼ਰੂਰੀ ਕੰਮਾਂ 'ਚ ਰੁਕਾਵਟ ਪੈ ਸਕਦੀ ਹੈ। ਸਰਕਾਰ ਅਤੇ UIDAI ਨੇ ਆਧਾਰ ਨਾਲ ਲਿੰਕਿੰਗ ਦੀ ਪ੍ਰਕਿਰਿਆ ਨੂੰ ਪਹਿਲਾਂ ਨਾਲੋਂ ਆਸਾਨ ਬਣਾ ਦਿੱਤਾ ਹੈ, ਜਿਸ ਨਾਲ ਤੁਸੀਂ ਕੁਝ ਮਿੰਟਾਂ 'ਚ ਹੀ ਇਸ ਜ਼ਰੂਰੀ ਕੰਮ ਨੂੰ ਪੂਰਾ ਕਰ ਸਕਦੇ ਹੋ। ਆਓ ਜਾਣਦੇ ਹਾਂ ਉਹ ਤਿੰਨ ਅਹਿਮ ਚੀਜ਼ਾਂ, ਜਿਨ੍ਹਾਂ ਨਾਲ ਆਧਾਰ ਨੂੰ ਤੁਰੰਤ ਲਿੰਕ ਕਰਨਾ…