inaugural ceremony

WAVES 2025 ਦੇ ਉਦਘਾਟਨੀ ਸਮਾਗਮ ‘ਚ ਸਾਢੇ 9 ਘੰਟੇ ਰੁਕਣਗੇ PM ਮੋਦੀ, ਇਕ ਸਮਾਗਮ ‘ਚ ਸਭ ਤੋਂ ਲੰਬਾ ਠਹਿਰਾਅ

WAVES 2025 ਦੇ ਉਦਘਾਟਨੀ ਸਮਾਗਮ ‘ਚ ਸਾਢੇ 9 ਘੰਟੇ ਰੁਕਣਗੇ PM ਮੋਦੀ, ਇਕ ਸਮਾਗਮ ‘ਚ ਸਭ ਤੋਂ ਲੰਬਾ ਠਹਿਰਾਅ

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ 1 ਮਈ ਨੂੰ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਸ਼ੁਰੂ ਹੋਣ ਵਾਲੇ ਪਹਿਲੇ ਵਿਸ਼ਵ ਆਡੀਓ-ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (ਵੇਵਜ਼) ਦਾ ਉਦਘਾਟਨ ਕਰਨਗੇ। ਇਹ ਸੰਮੇਲਨ ਚਾਰ ਦਿਨ ਚੱਲੇਗਾ ਅਤੇ ਮੀਡੀਆ ਅਤੇ ਮਨੋਰੰਜਨ ਜਗਤ ਦੇ ਸਮੁੱਚੇ ਸਪੈਕਟ੍ਰਮ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰੇਗਾ। ਪ੍ਰਧਾਨ ਮੰਤਰੀ ਇਸ ਗੈਰ-ਰਾਜਨੀਤਿਕ ਸਮਾਗਮ 'ਚ ਲਗਭਗ 9 ਘੰਟੇ 30 ਮਿੰਟ ਲਈ ਸ਼ਾਮਲ ਹੋਣਗੇ। ਇਹ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਗੱਲ ਹੈ, ਕਿਉਂਕਿ ਪ੍ਰਧਾਨ ਮੰਤਰੀ ਬਹੁਤ ਘੱਟ ਕਿਸੇ ਇੱਕ ਸਮਾਗਮ ਵਿੱਚ ਇੰਨਾ ਲੰਮਾ ਸਮਾਂ ਬਿਤਾਉਂਦੇ ਹਨ। ਮੋਦੀ ਸਵੇਰੇ 10:30 ਵਜੇ ਸੰਮੇਲਨ ਸਥਾਨ 'ਤੇ ਪਹੁੰਚਣਗੇ ਅਤੇ ਰਾਤ 8 ਵਜੇ ਤੱਕ ਇਥੇ ਰੁਕਣਗੇ। ਇਸ ਸੰਮੇਲਨ…
Read More