India Nepal Relations

ਭਾਰਤ-ਨੇਪਾਲ ਊਰਜਾ ਸਹਿਯੋਗ ‘ਚ ਨਵਾਂ ਅਗਾੜ: ਅਰੁਣ-3 ਪ੍ਰੋਜੈਕਟ ਦਾ ਦੌਰਾ ਕਰਦੇ ਭਾਰਤੀ ਤੇ ਨੇਪਾਲੀ ਮੰਤਰੀ

ਭਾਰਤ-ਨੇਪਾਲ ਊਰਜਾ ਸਹਿਯੋਗ ‘ਚ ਨਵਾਂ ਅਗਾੜ: ਅਰੁਣ-3 ਪ੍ਰੋਜੈਕਟ ਦਾ ਦੌਰਾ ਕਰਦੇ ਭਾਰਤੀ ਤੇ ਨੇਪਾਲੀ ਮੰਤਰੀ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਨੇਪਾਲ ਦੇ ਵਿਚਕਾਰ ਊਰਜਾ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ, ਭਾਰਤ ਦੇ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਨੇਪਾਲ ਦੇ ਊਰਜਾ ਮੰਤਰੀ ਦੀਪਕ ਖੜਕਾ ਨੇ ਮੰਗਲਵਾਰ ਨੂੰ ਨੇਪਾਲ ਵਿੱਚ ਚੱਲ ਰਹੇ 900 ਮੈਗਾਵਾਟ ਅਰੁਣ-3 ਪਣਬਿਜਲੀ ਪ੍ਰੋਜੈਕਟ ਦਾ ਸਾਂਝਾ ਦੌਰਾ ਕੀਤਾ। ਇਹ ਪ੍ਰੋਜੈਕਟ ਭਾਰਤ ਦੀ ਮਦਦ ਨਾਲ ਬਣਾਇਆ ਜਾ ਰਿਹਾ ਹੈ। ਕਾਠਮੰਡੂ ‘ਚ ਭਾਰਤ ਦੇ ਦੂਤਾਵਾਸ ਮੁਤਾਬਕ ਦੋਵਾਂ ਮੰਤਰੀਆਂ ਨੇ ਕੰਮ ਦੀ ਸਮੀਖਿਆ ਕੀਤੀ, ਰੁਕਾਵਟਾਂ ‘ਤੇ ਚਰਚਾ ਕੀਤੀ ਤੇ ਪਾਵਰ ਹਾਊਸ ‘ਚ ਹੋ ਰਹੇ ਇਲੈਕਟ੍ਰੋਮੈਕਨੀਕਲ ਕੰਮ ਦੀ ਸ਼ੁਰੂਆਤ ਕੀਤੀ। ਇਹ ਪ੍ਰੋਜੈਕਟ ਭਾਰਤੀ ਸਰਕਾਰੀ ਕੰਪਨੀ ਐਸਜੇਵੀਐਨ ਲਿਮਿਟਿਡ ਵਲੋਂ ਬਣਾਇਆ ਜਾ ਰਿਹਾ ਹੈ। ਦੀਪਕ ਖੜਕਾ ਨੇ ਦੌਰੇ…
Read More