Indian flag

ਸਾਨਵੀ ਸੂਦ ਨੇ ਮਲੇਸ਼ੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਭਾਰਤ ਦਾ ਤਿਰੰਗਾ ਲਹਿਰਾਇਆ

ਸਾਨਵੀ ਸੂਦ ਨੇ ਮਲੇਸ਼ੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਭਾਰਤ ਦਾ ਤਿਰੰਗਾ ਲਹਿਰਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਇੱਥੋਂ ਗਿਆਨੀ ਜ਼ੈਲ ਸਿੰਘ ਨਗਰ ਦੀ ਵਸਨੀਕ ਤੇ ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਦੀ ਵਿਦਿਆਰਥਣ ਛੋਟੀ ਬੱਚੀ ਸਾਨਵੀ ਸੂਦ ਨੇ ਅੱਜ ਸਵੇਰੇ ਮਲੇਸ਼ੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕੀਨਾਬਾਲੂ ’ਤੇ ਪੁੱਜ ਕੇ ਭਾਰਤ ਦਾ ਕੌਮੀ ਝੰਡਾ ਲਹਿਰਾਇਆ ਹੈ। ਸਾਨਵੀ ਸੂਦ ਦੀ ਮਾਤਾ ਗੀਤਿਕਾ ਸੂਦ ਨੇ ਦੱਸਿਆ ਕਿ ਸਾਨਵੀ ਸੂਦ ਆਪਣੇ ਪਿਤਾ ਦੀਪਕ ਸੂਦ ਨਾਲ 20 ਮਾਰਚ ਨੂੰ ਮਲੇਸ਼ੀਆ ਲਈ ਰਵਾਨਾ ਹੋਈ ਸੀ ਤੇ ਉਨ੍ਹਾਂ ਨੇ 21 ਮਾਰਚ ਨੂੰ ਟਰੈਕਿੰਗ ਸ਼ੁਰੂ ਕੀਤੀ ਸੀ ਅਤੇ ਅੱਜ ਸਵੇਰੇ 7.45 ਵਜੇ ਉਨ੍ਹਾਂ ਮਾਊਂਟ ਕੀਨਾਬਾਲੂ ਤੇ ਪੁੱਜ ਕੇ ਭਾਰਤ ਦਾ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਦੱਸਿਆ ਕਿ ਮਾਊਂਟ ਕੀਨਾਬਾਲੂ ਦੀ ਤਿੱਖੀ ਚੜ੍ਹਾਈ…
Read More
ਪੰਜਾਬ ਰੈਜੀਮੈਂਟਲ ਸੈਂਟਰ ’ਚ 108 ਫੁੱਟ ਉੱਚਾ ਕੌਮੀ ਝੰਡਾ ਲਹਿਰਾਇਆ

ਪੰਜਾਬ ਰੈਜੀਮੈਂਟਲ ਸੈਂਟਰ ’ਚ 108 ਫੁੱਟ ਉੱਚਾ ਕੌਮੀ ਝੰਡਾ ਲਹਿਰਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਰਾਮਗੜ੍ਹ ਛਾਉਣੀ ਮਿਲਟਰੀ ਸਟੇਸ਼ਨ ’ਤੇ ਭਾਰਤੀ ਫ਼ੌਜ ਦੀਆਂ ਸਭ ਤੋਂ ਪੁਰਾਣੀਆਂ ਰੈਜੀਮੈਂਟਾਂ ’ਚੋਂ ਇੱਕ ਪੰਜਾਬ ਰੈਜੀਮੈਂਟਲ ਸੈਂਟਰ (Punjab Regimental Centre) ਵਿੱਚ ਅੱਜ 108 ਫੁੱਟ ਉੱਚਾ ਕੌਮੀ ਝੰਡਾ ਸਥਾਪਤ ਕੀਤਾ ਗਿਆ। ਫਲੈਗ ਫਾਊਂਡੇਸ਼ਨ ਆਫ ਇੰਡੀਆ (Flag Foundation of India) ਦੇ ਸੀਈਓ ਮੇਜਰ ਜਨਰਲ (ਸੇਵਾਮੁਕਤ) ਅਸ਼ੀਮ ਕੋਹਲੀ ਅਤੇ ਸਿਵਲ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਪੰਜਾਬ ਰੈਜੀਮੈਂਟ ਸੈਂਟਰ (ਪੀਆਰਸੀ) ਨੇ ਬਿਆਨ ਵਿਚ ਕਿਹਾ, ‘ਰਾਮਗੜ੍ਹ ਛਾਉਣੀ ’ਤੇ ਲਹਿਰਾ ਰਿਹਾ 108 ਫੁੱਟ ਉੱਚਾ ਝੰਡਾ ਆਉਣ ਵਾਲੀਆਂ ਪੀੜ੍ਹੀਆਂ ਦੇ ਜਵਾਨਾਂ ਅਤੇ ਨਾਗਰਿਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ।’ ਪੰਜਾਬ ਰੈਜੀਮੈਂਟਲ ਸੈਂਟਰ ਦੇ ਕਮਾਂਡੈਂਟ ਬ੍ਰਿਗੇਡੀਅਰ ਸੰਜੈ ਚੰਦਰ ਕੰਡਪਾਲ ਨੇ ਸਮਾਗਮ…
Read More