09
Apr
ਨੈਸ਼ਨਲ ਟਾਈਮਜ਼ ਬਿਊਰੋ :- ਇੰਡੀਅਨ ਆਇਡਲ ਵਿੱਚ ਛੇ ਸਾਲਾਂ ਤੱਕ ਜੱਜ ਬਣੇ ਵਿਸ਼ਾਲ ਡਡਲਾਨੀ ਨੇ ਇਸ ਸ਼ੋਅ ਤੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ। ਡਡਲਾਨੀ ਨੇ ਇੰਸਟਾਗ੍ਰਾਮ ’ਤੇ ਡੀਓ ਸਾਂਝੀ ਕੀਤੀ ਹੈ। ਇਸ ਵਿੱਚ ਉਸ ਨਾਲ ਸ਼ੋਅ ਦੇ ਜੱਜ ਸ਼੍ਰੇਆ ਅਤੇ ਬਾਦਸ਼ਾਹ ਵੀ ਦਿਖਾਈ ਦੇ ਰਹੇ ਹਨ। ਇਸ ਵਿੱਚ ਗਾਇਕ ਨੇ ਕਿਹਾ ਕਿ ਉਸ ਨੇ ਇਸ ਸ਼ੋਅ ਦੇ ਛੇ ਸੀਜ਼ਨ ਕੀਤੇ ਹਨ ਪਰ ਹੁਣ ਉਹ ਇਸ ਸ਼ੋਅ ਤੋਂ ਹੁਣ ਵੱਖ ਹੋ ਰਿਹਾ ਹੈ। ਉਸ ਨੇ ਕਿਹਾ ਕਿ ਸ਼ੋਅ ਵਿੱਚ ਮੇਰੀ ਕਮੀ ਮਹਿਸੂਸ ਕੀਤੀ ਜਾਵੇਗੀ ਅਤੇ ਉਹ ਵੀ ਇਸ ਸ਼ੋਅ ਨੂੰ ਯਾਦ ਕਰੇਗਾ। ਇਸ ਵੀਡੀਓ ਵਿੱਚ ਉਸ ਨੇ ਸ਼ੋਅ ਵਿੱਚ…