Indian Passengers

‘ਜੰਗ’ ‘ਚ ਫ਼ਸੇ ਭਾਰਤੀ ਯਾਤਰੀਆਂ ਨੂੰ ਕੱਢਣ ਲਈ ਏਅਰਲਾਈਨਜ਼ ਚਲਾਉਣਗੀਆਂ ਰੈਸਕਿਊ ਫਲਾਈਟਾਂ

‘ਜੰਗ’ ‘ਚ ਫ਼ਸੇ ਭਾਰਤੀ ਯਾਤਰੀਆਂ ਨੂੰ ਕੱਢਣ ਲਈ ਏਅਰਲਾਈਨਜ਼ ਚਲਾਉਣਗੀਆਂ ਰੈਸਕਿਊ ਫਲਾਈਟਾਂ

ਨਵੀਂ ਦਿੱਲੀ- ਭਾਰਤੀ ਏਅਰਲਾਈਨ ਕੰਪਨੀਆਂ ਨੇ ਮੱਧ ਪੂਰਬ ਵਿੱਚ ਫਸੇ ਭਾਰਤੀ ਯਾਤਰੀਆਂ ਨੂੰ ਕੱਢਣ ਲਈ ਬੁੱਧਵਾਰ ਨੂੰ 58 ਵਿਸ਼ੇਸ਼ ਫਲਾਈਟਾਂ ਚਲਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਏਅਰਸਪੇਸ ਅਜੇ ਵੀ ਅੰਸ਼ਕ ਤੌਰ 'ਤੇ ਬੰਦ ਹੈ, ਪਰ ਏਅਰਲਾਈਨਾਂ 'ਵਿਕਲਪਿਕ ਰੂਟਾਂ' ਰਾਹੀਂ ਸੇਵਾਵਾਂ ਬਹਾਲ ਕਰ ਰਹੀਆਂ ਹਨ। ਇਸ ਰੈਸਕਿਊ ਆਪਰੇਸ਼ਨ 'ਚ ਇੰਡੀਗੋ ਸਭ ਤੋਂ ਵੱਧ 30 ਉਡਾਣਾਂ ਚਲਾ ਰਹੀ ਹੈ, ਜਦਕਿ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਕੁੱਲ 23 ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ। ਸਪਾਈਸਜੈੱਟ ਯੂ.ਏ.ਈ. ਦੇ ਫੁਜੈਰਾਹ ਤੋਂ 8 ਵਿਸ਼ੇਸ਼ ਉਡਾਣਾਂ ਚਲਾ ਰਹੀ ਹੈ, ਜਿਨ੍ਹਾਂ 'ਚੋਂ 4 ਦਿੱਲੀ, 3 ਮੁੰਬਈ ਅਤੇ 1 ਕੋਚੀ ਲਈ ਉਡਾਣ ਭਰੇਗੀ। ਇਹ ਜਹਾਜ਼ ਦੁਬਈ, ਮਸਕਟ, ਜੇਦਾਹ ਅਤੇ…
Read More