ISRO Semicryogenic Engine Testing

ISRO ਨੇ ਸੈਮੀਕ੍ਰਾਇਓਜੈਨਿਕ ਇੰਜਣ ਪ੍ਰੀਖਣ ‘ਚ ਰਚਿਆ ਇਤਿਹਾਸ, ਪੁਲਾੜ ਮੁਹਿੰਮ ਨੂੰ ਮਿਲੇਗੀ ਨਵੀਂ ਰਫਤਾਰ

ISRO ਨੇ ਸੈਮੀਕ੍ਰਾਇਓਜੈਨਿਕ ਇੰਜਣ ਪ੍ਰੀਖਣ ‘ਚ ਰਚਿਆ ਇਤਿਹਾਸ, ਪੁਲਾੜ ਮੁਹਿੰਮ ਨੂੰ ਮਿਲੇਗੀ ਨਵੀਂ ਰਫਤਾਰ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਇਸਰੋ ਨੇ ਹਾਲ ਹੀ ਵਿੱਚ 2000 kN ਸੈਮੀਕ੍ਰਾਇਓਜੈਨਿਕ ਇੰਜਣ ਦੇ ਵਿਚਕਾਰਲੀ ਸੰਰਚਨਾ ਦਾ ਸਫਲਤਾਪੂਰਵਕ ਪ੍ਰੀਖਲ ਕੀਤਾ ਹੈ। ਇਹ ਸਫਲਤਾ ਭਾਰਤ ਦੇ ਪੁਲਾੜ ਮਿਸ਼ਨਾਂ ਨੂੰ ਹੋਰ ਉੱਨਤ ਅਤੇ ਸਵੈ-ਨਿਰਭਰ ਬਣਾਉਣ ਵਿੱਚ ਮਦਦ ਕਰੇਗੀ। ਕੀ ਹੈ ਸੈਮੀਕ੍ਰਾਇਓਜੈਨਿਕ ਇੰਜਣ ਸੈਮੀਕ੍ਰਾਇਓਜੈਨਿਕ ਇੰਜਣ ਇੱਕ ਖਾਸ ਕਿਸਮ ਦਾ ਇੰਜਣ ਹੈ ਜੋ ਤਰਲ ਆਕਸੀਜਨ (Liquid Oxygen - LOX) ਅਤੇ (Kerosene) ਮਿੱਟੀ ਦੇ ਤੇਲ 'ਤੇ ਅਧਾਰਤ ਹੈ। ਇਹ ਰਵਾਇਤੀ ਕ੍ਰਾਇਓਜੈਨਿਕ ਇੰਜਣਾਂ ਤੋਂ ਅਲੱਗ ਹੈ ਜੋ ਹਾਈਡ੍ਰੋਜਨ ਦੀ ਵਰਤੋਂ ਕਰਦੇ ਹਨ। ਸੈਮੀਕ੍ਰਾਇਓਜੈਨਿਕ ਇੰਜਣ ਵਧੇਰੇ ਕੁਸ਼ਲ, ਕਿਫ਼ਾਇਤੀ ਅਤੇ ਵਾਤਾਵਰਣ ਅਨੁਕੂਲ ਹੁੰਦਾ ਹੈ।…
Read More