07
Jun
ਮੋਹਾਲੀ, 7 ਜੂਨ : ਪੰਜਾਬੀ ਯੂਟਿਊਬਰ ਜਸਬੀਰ ਸਿੰਘ ਮਹਲ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ, ਜਿੱਥੇ ਉਸ ਖ਼ਿਲਾਫ਼ ISI ਨਾਲ ਸਬੰਧਿਤ ਗੰਭੀਰ ਇਲਜ਼ਾਮ ਲਗਾਏ ਗਏ ਹਨ। ਸਰਕਾਰੀ ਵਕੀਲ ਵੱਲੋਂ ਅਦਾਲਤ ਵਿੱਚ ਦਾਅਵਾ ਕੀਤਾ ਗਿਆ ਕਿ ਜਸਬੀਰ ਦੀ ਮਿਲਾਕਾਤ ISI ਏਜੰਟ ਦਾਨਿਸ਼ ਰਾਹੀਂ ਹੋਈ ਸੀ ਅਤੇ ਉਹ ਪਾਕਿਸਤਾਨ 6 ਵਾਰ ਜਾ ਚੁੱਕਾ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਦਾਨਿਸ਼ ਵੱਲੋਂ ਜਸਬੀਰ ਕੋਲੋਂ ਭਾਰਤੀ ਸਿਮ ਮੰਗੀ ਜਾ ਰਹੀ ਸੀ। ਪੁਲਿਸ ਨੇ ਜਸਬੀਰ ਦਾ ਲੈਪਟਾਪ ਕਬਜ਼ੇ 'ਚ ਲੈ ਲਿਆ ਹੈ ਅਤੇ ਉਸ ਦੀ ਜਾਂਚ ਜਾਰੀ ਹੈ। ਖ਼ੁਲਾਸਾ ਕੀਤਾ ਗਿਆ ਕਿ ਜਸਬੀਰ ਨੇ ਆਪਣੀ ਇਕ ਮਹਿਲਾ ਮਿੱਤਰ ਦੀ ਵੀ…