03
Jun
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਹੈਰਾਨ ਕਰਨ ਵਾਲੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਦਾਅਵਾ ਕੀਤਾ ਹੈ ਕਿ ਜੋਅ ਬਾਈਡੇਨ ਦਾ 2020 ਵਿੱਚ ਕਤਲ ਕਰ ਦਿੱਤਾ ਗਿਆ ਸੀ ਅਤੇ ਜੋ ਬਾਈਡੇਨ ਦੀ ਥਾਂ ਇਕ ਰੋਬੋਟ ਨੂੰ ਲਿਆਂਦਾ ਗਿਆ ਸੀ, ਜਿਸ ਨੇ ਬਾਈਡਨ ਦੀ ਜਗ੍ਹਾ ਲੈ ਲਈ ਹੈ। ਟਰੰਪ ਨੇ ਪੋਸਟ ਵਿਚ Conspiracy Theory ਦਾ ਹਵਾਲਾ ਦਿੰਦੇ ਹੋਏ ਲਿਖਿਆ, "ਬਾਈਡਨ ਦਾ 2020 ਵਿੱਚ ਕਤਲ ਹੋ ਚੁੱਕਾ ਹੈ। ਜੋ ਅੱਜ ਦਿਖਾਈ ਦੇ ਰਹੇ ਹਨ ਉਹ ਕਲੋਨ, ਡੁਪਲੀਕੇਟ ਜਾਂ ਰੋਬੋਟ ਹਨ। ਉਨ੍ਹਾਂ ਦੇ ਅੰਦਰ ਨਾ ਤਾਂ ਆਤਮਾ ਹੈ ਅਤੇ ਨਾ ਹੀ ਦਿਮਾਗ।"…
