jumped

ਰੋਡਰੇਜ ’ਚ ਹੋਈ ਕੁੱਟਮਾਰ ਤੋਂ ਦੁਖੀ ਨੌਜਵਾਨ ਨੇ ਮਾਂ ਨੂੰ ਵੀਡੀਓ ਕਾਲ ਕਰ ਕੇ ਸਿਗਨੇਚਰ ਬ੍ਰਿਜ ਤੋਂ ਮਾਰੀ ਛਾਲ

ਰੋਡਰੇਜ ’ਚ ਹੋਈ ਕੁੱਟਮਾਰ ਤੋਂ ਦੁਖੀ ਨੌਜਵਾਨ ਨੇ ਮਾਂ ਨੂੰ ਵੀਡੀਓ ਕਾਲ ਕਰ ਕੇ ਸਿਗਨੇਚਰ ਬ੍ਰਿਜ ਤੋਂ ਮਾਰੀ ਛਾਲ

ਨਵੀਂ ਦਿੱਲੀ–ਰੋਡਰੇਜ ’ਚ ਹੋਈ ਕੁੱਟਮਾਰ ਤੋਂ ਇਕ ਨੌਜਵਾਨ ਇੰਨਾ ਦੁਖੀ ਹੋ ਗਿਆ ਕਿ ਉਸ ਨੇ ਆਪਣੀ ਮਾਂ ਨੂੰ ਵੀਡੀਓ ਕਾਲ ਕਰ ਕੇ ਸਿਗਨੇਚਰ ਬ੍ਰਿਜ ਤੋਂ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ ਪਹਿਲਾਂ ਉਸ ਨੇ ਮੋਬਾਈਲ ਫੋਨ ਪੁਲ ਦੇ ਬਨੇਰੇ ’ਤੇ ਰੱਖ ਦਿੱਤਾ। ਲਗਾਤਾਰ 2 ਦਿਨ ਚੱਲੇ ਸਰਚ ਆਪ੍ਰੇਸ਼ਨ ਤੋਂ ਬਾਅਦ ਸ਼ਨੀਵਾਰ ਨੂੰ ਨੌਜਵਾਨ ਦੀ ਲਾਸ਼ ਆਈ. ਟੀ. ਓ. ਤੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਸੁਮਿਤ ਸ਼ਰਮਾ ਵਜੋਂ ਹੋਈ ਹੈ।
Read More

ਫਗਵਾੜਾ ਤੋਂ ਪਹਿਲਾਂ ਨੰਗਲ ਪਹੁੰਚੀ ਔਰਤ, ਨਹਿਰ ਕੰਢੇ ਚੱਪਲਾਂ ਉਤਾਰ ਧਰਤੀ ਨੂੰ ਕੀਤਾ ਸਲਾਮ, ਵੇਖਦੇ ਹੀ ਵੇਖਦੇ…

ਨੰਗਲ -ਪੰਜਾਬ ਦੇ ਇਕ ਵੱਡੇ ਸ਼ਹਿਰ ਤੋਂ ਨੰਗਲ ਪਹੁੰਚ ਕੇ ਮਹਿਲਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਕਾਇਦਾ ਇਸ ਦਰਦਨਾਕ ਕਾਰੇ ਤੋਂ ਪਹਿਲਾਂ ਮਰਨ ਵਾਲੀ ਮਹਿਲਾ ਨੇ ਆਪਣੀ ਪਛਾਣ ਵਾਲਾ ਆਧਾਰ ਕਾਰਡ ਅਤੇ ਕੁਝ ਹੋਰ ਦਸਤਾਵੇਜ਼ ਵੀ ਨਹਿਰ ਕਿਨਾਰੇ ਰੱਖ ਦਿੱਤੇ।ਖ਼ਬਰ ਨੰਗਲ ਦੇ ਹਾਈਡਲ ਨਹਿਰ ਤੋਂ ਸਾਹਮਣੇ ਆਉਣ ਤੋਂ ਬਾਅਦ ਵੱਡੀ ਤਦਾਦ ਵਿਚ ਲੋਕਾਂ ਦੀ ਭੀੜ ਨਹਿਰ ਕੰਢੇ ਲੱਗ ਗਈ। ਦੇਰ ਰਾਤ ਦੀ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟ ਫਾਰਮ ’ਤੇ ਵੀ ਲੋਕਾਂ ਨੇ ਵੱਧ ਚੜ੍ਹ ਕੇ ਕੁਮੈਂਟਬਾਜ਼ੀ ਕੀਤੀ। ਫਗਵਾੜਾ ਸ਼ਹਿਰ ਦੀ ਰਹਿਣ ਵਾਲੀ 55 ਤੋਂ 60 ਸਾਲ ਦੀ ਬਜ਼ੁਰਗ ਸ਼ਕੁੰਤਲਾ ਦੇਵੀ ਪਤਨੀ ਚਮਨ ਲਾਲ ਨੇ…
Read More