Kalpana Chawla

ਭਾਰਤ ਦੌਰੇ ਤੇ ਆਈ ਸੁਨੀਤਾ ਵਿਲਿਅਮਸ ਨੇ ਦਿੱਲੀ ਚ ਕਲਪਨਾ ਚਾਵਲਾ ਦੀ ਮਾਂ ਤੇ ਭੈਣ ਨਾਲਕੀਤੀ ਮੁਲਾਕਾਤ

ਭਾਰਤ ਦੌਰੇ ਤੇ ਆਈ ਸੁਨੀਤਾ ਵਿਲਿਅਮਸ ਨੇ ਦਿੱਲੀ ਚ ਕਲਪਨਾ ਚਾਵਲਾ ਦੀ ਮਾਂ ਤੇ ਭੈਣ ਨਾਲਕੀਤੀ ਮੁਲਾਕਾਤ

ਨੈਸ਼ਨਲ ਟਾਈਮਜ਼ ਬਿਊਰੋ :- ਸੀਨੀਅਰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ 'ਅਮਰੀਕਨ ਸੈਂਟਰ' ਵਿਚ ਮਰਹੂਮ ਪੁਲਾੜ ਯਾਤਰੀ ਕਲਪਨਾ ਚਾਵਲਾ ਦੀ 90 ਸਾਲਾ ਮਾਤਾ ਸੰਯੋਗਿਤਾ ਚਾਵਲਾ ਅਤੇ ਉਨ੍ਹਾਂ ਦੀ ਭੈਣ ਦੀਪਾ ਨਾਲ ਮੁਲਾਕਾਤ ਕੀਤੀ। 'ਆਖ਼ੇਂ ਸਿਤਾਰੋਂ ਪਰ, ਪੈਰ ਜ਼ਮੀਂ ਪਰ' ਨਾਮਕ ਪ੍ਰੋਗਰਾਮ ਤੋਂ ਬਾਅਦ ਹੋਈ ਇਹ ਮੁਲਾਕਾਤ ਬਹੁਤ ਹੀ ਭਾਵੁਕ ਸੀ, ਜਿੱਥੇ ਸੁਨੀਤਾ ਨੇ ਕਲਪਨਾ ਦੀ ਮਾਤਾ ਨੂੰ ਗਰਮਜੋਸ਼ੀ ਨਾਲ ਗਲੇ ਲਗਾਇਆ। ਪੁਰਾਣੀਆਂ ਯਾਦਾਂ ਅਤੇ ਪਰਿਵਾਰਕ ਸਾਂਝ- ਕਲਪਨਾ ਦੀ ਮਾਤਾ ਨੇ ਦੱਸਿਆ ਕਿ ਸੁਨੀਤਾ ਉਨ੍ਹਾਂ ਲਈ ਪਰਿਵਾਰ ਦੇ ਮੈਂਬਰ ਵਰਗੀ ਹੈ।- ਸਾਲ 2003 ਵਿਚ ਕੋਲੰਬੀਆ ਪੁਲਾੜ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ, ਸੁਨੀਤਾ ਲਗਾਤਾਰ ਤਿੰਨ ਮਹੀਨਿਆਂ…
Read More